ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Logo RCI sur fond représentant les sept langues

Émission - RCI - PA - Penjabi

 • ਕੈਨੇਡਾ ਵੱਲੋਂ ਕੋਵਿਡ-19 ਸਬੰਧੀ ਬਾਰਡਰ ਰੋਕਾਂ ਸਮਾਪਤ ਕਰਨ ਦਾ ਐਲਾਨ: ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਕੈਨੇਡਾ ਸਰਕਾਰ ਵੱਲੋਂ ਅਪਡੇਟਡ ਟ੍ਰੈਵਲ ਐਡਵਾਈਜ਼ਰੀ ਜਾਰੀ: ਸਸਕੈਚਵਨ ਦੀ ਆਬਾਦੀ ‘ਚ ਹੋਇਆ ਰਿਕਾਰਡ ਵਾਧਾ, ਅੰਤਰਰਾਸ਼ਟਰੀ ਪਰਵਾਸ ਸਭ ਤੋਂ ਵੱਡਾ ਕਾਰਨ

  30 ਸਤੰਬਰ 2022

  ਪੇਸ਼ਕਾਰੀ: ਤਾਬਿਸ਼ ਨਕਵੀ

 • ਕਤਲ ਦੇ ਦੋਸ਼ਾਂ ਹੇਠ ਪਤੀ ਗ੍ਰਿਫ਼ਤਾਰ; ਕੈਨੇਡਾ ਜਾਣ ਵਾਲੇ ਆਪਣੇ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ; ਕੈਨੇਡਾ ਵਿੱਚ ਲੋ ਸਕਿਲਡ ਨੌਕਰੀਆਂ ਕਰਦੇ ਟੈਂਪਰੇਰੀ ਫੌਰਨ ਵਰਕਰਾਂ ਨੂੰ ਪੀ ਆਰ ਹੋਣ ਦੀ ਆਸ ਬੱਝੀ; ਕੈਨੇਡਾ ਵਿਚ ਕਿਰਾਏ ਦੇ ਘਰ ਵਿਚ ਰਹਿਣ ਵਾਲਿਆਂ ਦੀ ਗਿਣਤੀ ਵਿਚ ਆਈ ਤੇਜ਼ੀ

  23 ਸਤੰਬਰ 2022

  ਪੇਸ਼ਕਸ਼: ਤਾਬਿਸ਼ ਨਕਵੀ

 • ਮਹਾਰਾਣੀ ਐਲੀਜ਼ਾਬੈਥ ਦੇ ਸੰਸਕਾਰ ਵਾਲੇ ਦਿਨ ਕੈਨੇਡਾ ਵਿਚ ਹੋਵੇਗੀ ਫ਼ੈਡਰਲ ਛੁੱਟੀ, ਟ੍ਰੂਡੋ ਨੇ ਕੀਤਾ ਐਲਾਨ: ਪੀਅਰ ਪੌਲੀਐਵ ਬਣੇ ਕੰਜ਼ਰਵੇਟਿਵ ਪਾਰਟੀ ਔਫ਼ ਕੈਨੇਡਾ ਦੇ ਨਵੇਂ ਲੀਡਰ; ਇਮੀਗ੍ਰੇਸ਼ਨ ਅਰਜ਼ੀ ਲਗਾਉਣ ਸਮੇਂ ਦਿੱਤੀ ਗ਼ਲਤ ਜਾਣਕਾਰੀ ਲਗਾ ਸਕਦੀ ਹੈ 5 ਸਾਲ ਦੀ ਪਾਬੰਦੀ; ਟੋਰੌਂਟੋ ’ਚ ਸਵਾਮੀਨਰਾਇਣ ਮੰਦਿਰ ਦੀ ਕੰਧ ’ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

  16 ਸਤੰਬਰ 2022

  ਪੇਸ਼ਕਸ਼: ਤਾਬਿਸ਼ ਨਕਵੀ

 • ਬ੍ਰਿਟੇਨ ਦੀ ਪਿਛਲੇ 7 ਦਹਾਕਿਆਂ ਤੋਂ ਮਹਾਰਾਣੀ ਰਹੀ ਐਲੀਜ਼ਾਬੈਥ - ।। ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਕੁਈਨ ਐਲੀਜ਼ੈਬੈਥ ਕੈਨੇਡਾ ਦੀ ਵੀ ਰਾਣੀ ਸਨ। ਇਹ ਵਿਸ਼ੇਸ਼ ਪੌਡਕਾਸਟ ਮਹਾਰਾਣੀ ਐਲੀਜ਼ੈਬੈਥ ਨੂੰ ਸਮਰਪਿਤ ਹੈ।

  9 ਸਤੰਬਰ 2022

  ਪੇਸ਼ਕਸ਼: ਤਾਬਿਸ਼ ਨਕਵੀ

 • ਜਾਅਲੀ ਦਸਤਾਵੇਜ਼ ਬਣਾਉਣ ਕਾਰਨ ਬੀ.ਸੀ. ਦੇ ਇਮੀਗ੍ਰੇਸ਼ਨ ਵਕੀਲ ਬਲਰਾਜ ਸਿੰਘ ਉਰਫ਼ ਰੌਜਰ ਭੱਟੀ ਨੂੰ ਹੋਈ 22 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ;ਅਮਰੀਕਾ ਤੋਂ ਕੈਨੇਡਾ ਦਾਖ਼ਲੇ ਵੇਲੇ ਇੱਕ ਟਰੱਕ ਵਿਚੋਂ 30 ਕਿਲੋ ਕੋਕੇਨ ਬਰਾਮਦ, ਪੰਜਾਬੀ ਮੂਲ ਦੇ ਦੋ ਵਿਅਕਤੀ ਗ੍ਰਿਫ਼ਤਾਰ; ਲੰਘੇ 5 ਸਾਲਾਂ 'ਚ ਭਾਰਤ ਤੋਂ ਕੈਨੇਡਾ ਪੜ੍ਹਨ ਆਏ ਪੌਣੇ ਪੰਜ ਲੱਖ ਵਿਦਿਆਰਥੀ

  19 ਅਗਸਤ 2022

  ਪੇਸ਼ਕਸ਼: ਤਾਬਿਸ਼ ਨਕਵੀ

 • ਕਾਮਨਵੈਲਥ ਖੇਡਾਂ ਵਿਚ ਪੰਜਾਬੀ ਮੂਲ ਦੇ ਪਹਿਲਵਾਨਾਂ ਨੇ ਵਧਾਇਆ ਕੈਨੇਡਾ ਦਾ ਮਾਣ; ਬੀਸੀ ਤੋਂ ਐਲਐਲਏ ਹਰਵਿੰਦਰ ਸੰਧੂ ਖ਼ਿਲਾਫ਼ ਰੀਕੌਲ ਪਟੀਸ਼ਨ ਸ਼ੁਰੂ; ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਕੌਮੀ ਪੱਧਰ ‘ਤੇ ਮਾਨਤਾ ਦਵਾਉਣ ਲਈ ਜੱਦੋ-ਜਿਹਦ ਜਾਰੀ; ਕੈਨੇਡੀਅਨ ਸੰਗੀਤਾਕਰ ਔਸਕਰ ਪੀਟਰਸਨ ਨੂੰ ਸ਼ਰਧਾਂਜਲੀ ਵੱਜੋਂ 1 ਡਾਲਰ ਦਾ ਯਾਦਗਾਰੀ ਸਿੱਕਾ ਜਾਰੀ

  12 ਅਗਸਤ 2022

  ਪੇਸ਼ਕਸ਼: ਤਾਬਿਸ਼ ਨਕਵੀ