PM 7:33 ਵਜੇਰੱਖਿਆ ਉਦਯੋਗ ਨੂੰ ‘ਜੰਗੀ ਪੱਧਰ’ ‘ਤੇ ਉਤਪਾਦਨ ਵਧਾਉਣ ਦੀ ਜ਼ਰੂਰਤ : ਕੈਨੇਡੀਅਨ ਫ਼ੌਜ ਮੁਖੀ ਰੱਖਿਆ ਉਦਯੋਗ ਨੂੰ ‘ਜੰਗੀ ਪੱਧਰ’ ‘ਤੇ ਉਤਪਾਦਨ ਵਧਾਉਣ ਦੀ ਜ਼ਰੂਰਤ : ਕੈਨੇਡੀਅਨ ਫ਼ੌਜ ਮੁਖੀ. ਛਾਪਣ ਦੀ ਮਿਤੀ: 20 ਦਿਨ ਪਹਿਲਾਂ. ਜਨਰਲ ਵੇਨ ਆਇਰ ਨੇ ਕਿਹਾ ਕਿ ਦੁਨੀਆ ਸ਼ੀਤ ਯੁੱਧ ਵਰਗੇ ਖ਼ਤਰਨਾਕ ਸਮੇਂ ਦਾ ਸਾਹਮਣਾ ਕਰ ਰਹੀ ਹੈ
PM 7:32 ਵਜੇ[ ਰਿਪੋਰਟ ] ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਤੋਂ ਪ੍ਰਵਾਸੀ ਪੰਜਾਬੀ ਫ਼ਿਕਰਮੰਦ [ ਰਿਪੋਰਟ ] ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਤੋਂ ਪ੍ਰਵਾਸੀ ਪੰਜਾਬੀ ਫ਼ਿਕਰਮੰਦ. ਛਾਪਣ ਦੀ ਮਿਤੀ: 20 ਦਿਨ ਪਹਿਲਾਂ. ਝੋਨੇ ਹੇਠੋਂ ਰਕਬਾ ਘਟਾਉਣ ਲੱਗੇ ਪ੍ਰਵਾਸੀ ਪੰਜਾਬੀ
PM 4:47 ਵਜੇਫ਼ੋਰਡ ਵੱਲੋਂ ਸੂਬੇ ਵਿਚ ਗਰਭਪਾਤ ਤੱਕ ਪਹੁੰਚ ਬਰਕਰਾਰ ਰੱਖਣ ਦਾ ਵਾਅਦਾ ਫ਼ੋਰਡ ਵੱਲੋਂ ਸੂਬੇ ਵਿਚ ਗਰਭਪਾਤ ਤੱਕ ਪਹੁੰਚ ਬਰਕਰਾਰ ਰੱਖਣ ਦਾ ਵਾਅਦਾ. ਛਾਪਣ ਦੀ ਮਿਤੀ: 20 ਦਿਨ ਪਹਿਲਾਂ. ਐਨਡੀਪੀ, ਲਿਬਰਲ ਅਤੇ ਗ੍ਰੀਨ ਪਾਰਟੀ ਲੀਡਰਾਂ ਨੇ ਗਰਭਪਾਤ ਸੇਵਾਵਾਂ ਵਿਚ ਵਿਸਤਾਰ ਦਾ ਤਹੱਈਆ ਪ੍ਰਗਟਾਇਆ
PM 3:15 ਵਜੇਓਨਟੇਰਿਓ ਲਿਬਰਲਾਂ ਵੱਲੋਂ ਸਕੂਲਾਂ ਵਿਚ ਕਲਾਸ ਸਾਈਜ਼ ਨੂੰ 20 ਵਿਦਿਆਰਥੀਆਂ ਤੱਕ ਸੀਮਤ ਕਰਨ ਦਾ ਵਾਅਦਾ ਓਨਟੇਰਿਓ ਲਿਬਰਲਾਂ ਵੱਲੋਂ ਸਕੂਲਾਂ ਵਿਚ ਕਲਾਸ ਸਾਈਜ਼ ਨੂੰ 20 ਵਿਦਿਆਰਥੀਆਂ ਤੱਕ ਸੀਮਤ ਕਰਨ ਦਾ ਵਾਅਦਾ. ਛਾਪਣ ਦੀ ਮਿਤੀ: 20 ਦਿਨ ਪਹਿਲਾਂ. ਛੋਟੀ ਕਲਾਸ ਹਰੇਕ ਬੱਚੇ ਲਈ ਬਿਹਤਰ ਤਵੱਜੋ ਯਕੀਨੀ ਬਣਾਵੇਗੀ : ਸਟੀਵਨ ਡੈਲ ਡੂਕਾ
PM 1:43 ਵਜੇਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਟ੍ਰੂਡੋ ਅਤੇ ਫ਼੍ਰੀਲੈਂਡ ਨੂੰ ਕੀਵ ਦਾ ਦੌਰਾ ਕਰਨ ਦੀ ਅਪੀਲ ਕੀਤੀ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਟ੍ਰੂਡੋ ਅਤੇ ਫ਼੍ਰੀਲੈਂਡ ਨੂੰ ਕੀਵ ਦਾ ਦੌਰਾ ਕਰਨ ਦੀ ਅਪੀਲ ਕੀਤੀ. ਛਾਪਣ ਦੀ ਮਿਤੀ: 20 ਦਿਨ ਪਹਿਲਾਂ. ਇਹ ਸਾਡੇ ਲਈ ਇੱਕ ਵੱਡਾ ਸਨਮਾਨ ਹੋਵੇਗਾ’ : ਯੂਕਰੇਨੀ ਪ੍ਰਧਾਨ ਮੰਤਰੀ ਡੈਨਿਸ ਸ਼ਮੀਹਲ
PM 7:41 ਵਜੇਐਲਬਰਟਾ ਪ੍ਰੀਮੀਅਰ ਦਫ਼ਤਰ ਖ਼ਿਲਾਫ਼ ਮੁਕੱਦਮੇ ਵਿੱਚ ਪ੍ਰੀਮੀਅਰ ਦੀ ਗਵਾਹੀ ਦੀ ਮੰਗ ਉੱਠੀ ਐਲਬਰਟਾ ਪ੍ਰੀਮੀਅਰ ਦਫ਼ਤਰ ਖ਼ਿਲਾਫ਼ ਮੁਕੱਦਮੇ ਵਿੱਚ ਪ੍ਰੀਮੀਅਰ ਦੀ ਗਵਾਹੀ ਦੀ ਮੰਗ ਉੱਠੀ. ਛਾਪਣ ਦੀ ਮਿਤੀ: 21 ਦਿਨ ਪਹਿਲਾਂ. ਇਕ ਸਾਬਕਾ ਕਰਮਚਾਰੀ ਵੱਲੋਂ ਦਾਇਰ ਕੀਤਾ ਗਿਆ ਹੈ ਮੁਕੱਦਮਾ
PM 5:52 ਵਜੇ[ ਰਿਪੋਰਟ ] ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦੀ ਉਮੀਦ ਬੱਝਣ ਲੱਗੀ [ ਰਿਪੋਰਟ ] ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦੀ ਉਮੀਦ ਬੱਝਣ ਲੱਗੀ. ਛਾਪਣ ਦੀ ਮਿਤੀ: 21 ਦਿਨ ਪਹਿਲਾਂ. ਇਕ ਵਾਰ ਫ਼ਿਰ ਤੋਂ ਹਾਊਸ ਆਫ਼ ਕਾਮਨਜ਼ ਵਿੱਚ ਉੱਠਿਆ ਮਸਲਾ
PM 3:14 ਵਜੇ2022 ਦੀਆਂ ਓਨਟੇਰਿਓ ਚੋਣਾਂ ਲਈ ਪਾਰਟੀ ਲੀਡਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ 2022 ਦੀਆਂ ਓਨਟੇਰਿਓ ਚੋਣਾਂ ਲਈ ਪਾਰਟੀ ਲੀਡਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ. ਛਾਪਣ ਦੀ ਮਿਤੀ: 21 ਦਿਨ ਪਹਿਲਾਂ. 2 ਜੂਨ ਨੂੰ ਪੈਣਗੀਆਂ ਵੋਟਾਂ
PM 2:03 ਵਜੇਜੇ ਅਮਰੀਕਾ ਚ ਗਰਭਪਾਤ ਦਾ ਅਧਿਕਾਰ ਖ਼ਤਮ ਹੁੰਦਾ ਹੈ ਤਾਂ ਔਰਤਾਂ ਲਈ ਕੈਨੇਡਾ ਦੇ ਬੂਹੇ ਖੁੱਲ੍ਹੇ : ਮਿਨਿਸਟਰ ਜੇ ਅਮਰੀਕਾ ਚ ਗਰਭਪਾਤ ਦਾ ਅਧਿਕਾਰ ਖ਼ਤਮ ਹੁੰਦਾ ਹੈ ਤਾਂ ਔਰਤਾਂ ਲਈ ਕੈਨੇਡਾ ਦੇ ਬੂਹੇ ਖੁੱਲ੍ਹੇ : ਮਿਨਿਸਟਰ. ਛਾਪਣ ਦੀ ਮਿਤੀ: 21 ਦਿਨ ਪਹਿਲਾਂ. ਲੀਕ ਹੋਏ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਦੀ ਸੁਪਰੀਮ ਕੋਰਟ ਰੋਅ ਬਨਾਮ ਵੇਡ ਫ਼ੈਸਲੇ ਨੂੰ ਰੱਦ ਕਰ ਸਕਦੀ ਹੈ
PM 7:59 ਵਜੇਕੀ ਵਧਦੀ ਮਹਿੰਗਾਈ ਕਾਰਨ ਕੈਨੇਡਾ ਤੋਂ ਵਾਪਸ ਜਾਣ ਦੀ ਸੋਚ ਰਹੇ ਹਨ ਇਮੀਗ੍ਰੈਂਟਸ ? ਕੀ ਵਧਦੀ ਮਹਿੰਗਾਈ ਕਾਰਨ ਕੈਨੇਡਾ ਤੋਂ ਵਾਪਸ ਜਾਣ ਦੀ ਸੋਚ ਰਹੇ ਹਨ ਇਮੀਗ੍ਰੈਂਟਸ ?. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਰਹਿਣ-ਸਹਿਣ ਦੀ ਲਾਗਤ ਵਿਚ ਲਗਾਤਾਰ ਵਾਧਾ ਨਵੇਂ ਇਮੀਗ੍ਰੈਂਟਸ ਲਈ ਚੁਣੌਤੀਪੂਰਨ
PM 4:46 ਵਜੇਓਨਟੇਰਿਓ ਲਿਬਰਲਾਂ ਵੱਲੋਂ ਇੰਡਸਟਰੀ ਨਿਯਮਾਂ ਅਤੇ ਸਸਤੇ ਟ੍ਰਾਂਜ਼ਿਟ ਰਾਹੀਂ ਨਿਕਾਸੀਆਂ ਚ ਕਟੌਤੀ ਦਾ ਵਾਅਦਾ ਓਨਟੇਰਿਓ ਲਿਬਰਲਾਂ ਵੱਲੋਂ ਇੰਡਸਟਰੀ ਨਿਯਮਾਂ ਅਤੇ ਸਸਤੇ ਟ੍ਰਾਂਜ਼ਿਟ ਰਾਹੀਂ ਨਿਕਾਸੀਆਂ ਚ ਕਟੌਤੀ ਦਾ ਵਾਅਦਾ. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਸੂਬੇ ਦੇ ‘ਸੁਰੱਖਿਅਤ ਖੇਤਰ’ ਦਾ ਦਾਇਰਾ ਵਧਾਉਣ ਦਾ ਵੀ ਪ੍ਰਸਤਾਵ
PM 2:29 ਵਜੇ2022 ਓਨਟੇਰਿਓ ਚੋਣਾਂ ਲਈ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਹੋਵੇਗੀ ਚੋਣ ਮੁਹਿੰਮ 2022 ਓਨਟੇਰਿਓ ਚੋਣਾਂ ਲਈ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਹੋਵੇਗੀ ਚੋਣ ਮੁਹਿੰਮ. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਸੂਬਾਈ ਲਜਿਸਲੇਚਰ ਭੰਗ ਕਰਨ ਦੀ ਬੇਨਤੀ ਲਈ ਪ੍ਰੀਮੀਅਰ ਕਰਨਗੇ ਲੈਫ਼ਟੀਨੈਂਟ ਗਵਰਨਰ ਨਾਲ ਮੁਲਾਕਾਤ
PM 1:45 ਵਜੇਟੋਰੌਂਟੋ ਪੀਅਰਸਨ ਏਅਰਪੋਰਟ ‘ਤੇ ਦੇਰੀ ਅਤੇ ਲੰਬੀਆਂ ਕਤਾਰਾਂ ਕਰਕੇ ਢਾਡੇ ਪ੍ਰੇਸ਼ਾਨ ਹਨ ਯਾਤਰੀ ਟੋਰੌਂਟੋ ਪੀਅਰਸਨ ਏਅਰਪੋਰਟ ‘ਤੇ ਦੇਰੀ ਅਤੇ ਲੰਬੀਆਂ ਕਤਾਰਾਂ ਕਰਕੇ ਢਾਡੇ ਪ੍ਰੇਸ਼ਾਨ ਹਨ ਯਾਤਰੀ. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਸਿਕਿਓਰਟੀ ਸਕ੍ਰੀਨਿੰਗ ਸਟਾਫ਼ ਦੀ ਕਮੀ ਦੇਰੀ ਦਾ ਅਹਿਮ ਕਾਰਨ
PM 11:56 ਵਜੇ2 ਸਾਲ ਬਾਅਦ ਈਦ ’ਤੇ ਪਰਤੀ ਰੌਣਕ 2 ਸਾਲ ਬਾਅਦ ਈਦ ’ਤੇ ਪਰਤੀ ਰੌਣਕ. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਵੱਡੇ ਪੱਧਰ 'ਤੇ ਮਨਾਏ ਗਏ ਜਸ਼ਨ
PM 7:41 ਵਜੇ[ ਰਿਪੋਰਟ ] ਓਨਟੇਰੀਓ ਵਿਚ ਸਰਦਾਰ ਪਟੇਲ ਦਾ ਬੁੱਤ ਸਥਾਪਿਤ [ ਰਿਪੋਰਟ ] ਓਨਟੇਰੀਓ ਵਿਚ ਸਰਦਾਰ ਪਟੇਲ ਦਾ ਬੁੱਤ ਸਥਾਪਿਤ. ਛਾਪਣ ਦੀ ਮਿਤੀ: 23 ਦਿਨ ਪਹਿਲਾਂ. ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ
PM 6:28 ਵਜੇਕੈਨੇਡਾ ਵਿਚ ‘ਏਸ਼ੀਅਨ ਹੈਰੀਟੇਜ ਮੰਥ’ ਸ਼ੁਰੂ ਕੈਨੇਡਾ ਵਿਚ ‘ਏਸ਼ੀਅਨ ਹੈਰੀਟੇਜ ਮੰਥ’ ਸ਼ੁਰੂ. ਛਾਪਣ ਦੀ ਮਿਤੀ: 23 ਦਿਨ ਪਹਿਲਾਂ. ਹਰ ਸਾਲ ਮਈ ਮਹੀਨਾ ਏਸ਼ੀਅਨ ਲੋਕਾਂ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੁੰਦਾ ਹੈ
PM 3:38 ਵਜੇਕੈਨੇਡਾ ਵਿਚ 100 ਸਾਲ ਤੋਂ ਵੱਧ ਜੀਵਤ ਰਹਿਣ ਵਾਲੇ ਲੋਕਾਂ ਦੀ ਤਾਦਾਦ ਚ ਰਿਕਾਰਡ ਵਾਧਾ ਕੈਨੇਡਾ ਵਿਚ 100 ਸਾਲ ਤੋਂ ਵੱਧ ਜੀਵਤ ਰਹਿਣ ਵਾਲੇ ਲੋਕਾਂ ਦੀ ਤਾਦਾਦ ਚ ਰਿਕਾਰਡ ਵਾਧਾ. ਛਾਪਣ ਦੀ ਮਿਤੀ: 23 ਦਿਨ ਪਹਿਲਾਂ. ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ‘ਚ 9,500 ਤੋਂ ਵੱਧ ਕੈਨੇਡੀਅਨਜ਼ 100 ਸਾਲ ਤੋਂ ਵੱਧ ਉਮਰ ਦੇ ਦਰਜ ਹੋਏ
PM 8:08 ਵਜੇਓਨਟੇਰਿਓ ਬਜਟ 2022 : ਇਹ ਹਨ ਮੁੱਖ ਅੰਸ਼ ਓਨਟੇਰਿਓ ਬਜਟ 2022 : ਇਹ ਹਨ ਮੁੱਖ ਅੰਸ਼. ਛਾਪਣ ਦੀ ਮਿਤੀ: 26 ਦਿਨ ਪਹਿਲਾਂ. ਸੂਬਾਈ ਚੋਣਾਂ ਤੋਂ ਪਹਿਲਾਂ ਆਇਆ ਬਜਟ ਪੀਸੀ ਪਾਰਟੀ ਦੇ ਚੋਣ ਪਲੈਟਫ਼ੌਰਮ ਵੱਜੋਂ ਵੀ ਦੇਖਿਆ ਜਾ ਰਿਹਾ ਹੈ