PM 8:08 ਵਜੇਲੰਡਨ ਹਮਲੇ ਦੀ ਦੂਸਰੀ ਬਰਸੀ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵਿਜਿਲ ਦਾ ਆਯੋਜਨ ਲੰਡਨ ਹਮਲੇ ਦੀ ਦੂਸਰੀ ਬਰਸੀ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵਿਜਿਲ ਦਾ ਆਯੋਜਨ. ਛਾਪਣ ਦੀ ਮਿਤੀ: 16 ਘੰਟੇ ਪਹਿਲਾਂ. ਦੋ ਸਾਲ ਪਹਿਲਾਂ ਹੋਏ ਹਮਲੇ ਵਿਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਦਰੜ ਕੇ ਮਾਰ ਦਿੱਤਾ ਗਿਆ ਸੀ
PM 6:13 ਵਜੇਡੇਵਿਡ ਜੌਨਸਟਨ ਨੇ ਵਿਦੇਸ਼ੀ ਦਖ਼ਲ ‘ਤੇ ਜਨਤਕ ਜਾਂਚ ਨਾ ਕਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਡੇਵਿਡ ਜੌਨਸਟਨ ਨੇ ਵਿਦੇਸ਼ੀ ਦਖ਼ਲ ‘ਤੇ ਜਨਤਕ ਜਾਂਚ ਨਾ ਕਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ. ਛਾਪਣ ਦੀ ਮਿਤੀ: 18 ਘੰਟੇ ਪਹਿਲਾਂ. ਇਸ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਦੀ ਯੋਗਤਾ ਵਿੱਚ ਮਹੱਤਵਪੂਰਨ ਕਮੀਆਂ: ਸਾਬਕਾ ਗਵਰਨਰ ਜਨਰਲ
PM 6:05 ਵਜੇਭਾਰਤ ਵਿੱਚ ਧਰਨੇ ’ਤੇ ਬੈਠੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਕੈਨਡਾ ਵਿੱਚ ਰੈਲੀ ਭਾਰਤ ਵਿੱਚ ਧਰਨੇ ’ਤੇ ਬੈਠੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਕੈਨਡਾ ਵਿੱਚ ਰੈਲੀ. ਛਾਪਣ ਦੀ ਮਿਤੀ: 18 ਘੰਟੇ ਪਹਿਲਾਂ. ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ
PM 4:10 ਵਜੇਬੀਸੀ ਦੇ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਵਿਚ ਵੀ ਸ਼ੁਰੂ ਹੋਈ ਊਬਰ ਬੀਸੀ ਦੇ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਵਿਚ ਵੀ ਸ਼ੁਰੂ ਹੋਈ ਊਬਰ. ਛਾਪਣ ਦੀ ਮਿਤੀ: 20 ਘੰਟੇ ਪਹਿਲਾਂ. 10 ਮਈ ਨੂੰ ਮਿਲੀ ਸੀ ਮੈਟਰੋ ਵੈਨਕੂਵਰ ਤੋਂ ਬਾਹਰ ਓਪਰੇਟ ਕਰਨ ਦੀ ਮੰਜ਼ੂਰੀ
PM 2:44 ਵਜੇਵਿਨੀਪੈਗ ‘ਚ ਭਾਰਤ ਤੋਂ ਆਏ ਇੱਕ ਵਿਅਕਤੀ ਨੇ ਲੋਕਲ ਇਮੀਗ੍ਰੇਸ਼ਨ ਕੰਸਲਟੈਂਟ ‘ਤੇ ਠੋਕਿਆ ਮੁਕੱਦਮਾ ਵਿਨੀਪੈਗ ‘ਚ ਭਾਰਤ ਤੋਂ ਆਏ ਇੱਕ ਵਿਅਕਤੀ ਨੇ ਲੋਕਲ ਇਮੀਗ੍ਰੇਸ਼ਨ ਕੰਸਲਟੈਂਟ ‘ਤੇ ਠੋਕਿਆ ਮੁਕੱਦਮਾ. ਛਾਪਣ ਦੀ ਮਿਤੀ: 22 ਘੰਟੇ ਪਹਿਲਾਂ. ਕੇਸ ਕਰਨ ਵਾਲੇ ਵਿਅਕਤੀ ਦਾ ਦੋਸ਼ ਹੈ ਕਿ ਕੰਸਲਟੈਂਟ ਨੇ ਉਸਨੂੰ ਕੰਮ ਦਾ ਅਧਿਕਾਰ ਨਾ ਹੋਣ ਦੇ ਬਾਵਜੂਦ ਵੀ ਕੰਮ ਜਾਰੀ ਰੱਖਣ ਦੀ ਸਲਾਹ …
PM 1:42 ਵਜੇ2023 ਕੈਨੇਡਾ ‘ਚ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਸੀਜ਼ਨ ਹੋਣ ਦੀ ਸੰਭਾਵਨਾ 2023 ਕੈਨੇਡਾ ‘ਚ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਸੀਜ਼ਨ ਹੋਣ ਦੀ ਸੰਭਾਵਨਾ. ਛਾਪਣ ਦੀ ਮਿਤੀ: 23 ਘੰਟੇ ਪਹਿਲਾਂ. ਸੋਮਵਾਰ ਦੇਰ ਦੁਪਹਿਰ ਤੱਕ, ਕੈਨੇਡਾ ਭਰ ਵਿਚ 424 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ
PM 7:09 ਵਜੇਭਾਰਤ ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ: ਰਾਸ਼ਟਰੀ ਸੁਰੱਖਿਆ ਸਲਾਹਕਾਰ ਭਾਰਤ ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ: ਰਾਸ਼ਟਰੀ ਸੁਰੱਖਿਆ ਸਲਾਹਕਾਰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਦਖ਼ਲਅੰਦਾਜ਼ੀ ਕੈਨੇਡਾ ਵਿਚ ਅਹਿਮ ਸਿਆਸੀ ਮੁੱਦਿਆਂ ਵਿਚੋਂ ਇੱਕ ਬਣਿਆ ਹੋਇਆ ਹੈ
PM 6:20 ਵਜੇ[ ਰਿਪੋਰਟ ] ਕੈਨੇਡਾ ਵੱਲੋਂ ਹੁਨਰਮੰਦ ਕਾਮਿਆਂ ਨੂੰ ਪੀ ਆਰ ਪ੍ਰਕਿਰਿਆ ਵਿੱਚ ਤਰਜੀਹ ਦੇਣ ਦਾ ਐਲਾਨ [ ਰਿਪੋਰਟ ] ਕੈਨੇਡਾ ਵੱਲੋਂ ਹੁਨਰਮੰਦ ਕਾਮਿਆਂ ਨੂੰ ਪੀ ਆਰ ਪ੍ਰਕਿਰਿਆ ਵਿੱਚ ਤਰਜੀਹ ਦੇਣ ਦਾ ਐਲਾਨ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. 2015 ਵਿੱਚ ਸ਼ੁਰੂ ਹੋਇਆ ਸੀ ਐਕਸਪ੍ਰੈਸ ਐਂਟਰੀ ਸਿਸਟਮ
PM 4:45 ਵਜੇਕੀ ਹੈ ਕਿਰਾਏਦਾਰਾਂ ਦੀ ਹੜਤਾਲ - ਕੀ ਇਸ ਨਾਲ ਕੁਝ ਹੁੰਦਾ ਹੈ? ਕੀ ਹੈ ਕਿਰਾਏਦਾਰਾਂ ਦੀ ਹੜਤਾਲ - ਕੀ ਇਸ ਨਾਲ ਕੁਝ ਹੁੰਦਾ ਹੈ?. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਕਿਰਾਏ ਵਿਚ ਵਾਧੇ ਨੂੰ ਲੈਕੇ ਟੋਰੌਂਟੋ ਦੇ ਦੋ ਇਲਾਕਿਆਂ ਵਿਚ ਕਿਰਾਏਦਾਰਾਂ ਵੱਲੋਂ ਹੜਤਾਲ
PM 2:41 ਵਜੇਪ੍ਰੀਮੀਅਰਾਂ ਨੂੰ ਹੈਲਥ-ਕੇਅਰ ਸੰਕਟ ਬਾਰੇ ਗੱਲ ਕਰਦੇ ਰਹਿਣ ਦੀ ਲੋੜ: ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਪ੍ਰੀਮੀਅਰਾਂ ਨੂੰ ਹੈਲਥ-ਕੇਅਰ ਸੰਕਟ ਬਾਰੇ ਗੱਲ ਕਰਦੇ ਰਹਿਣ ਦੀ ਲੋੜ: ਕੈਨੇਡੀਅਨ ਮੈਡੀਕਲ ਅਸੋਸੀਏਸ਼ਨ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਫ਼ਰਵਰੀ ਵਿਚ ਫ਼ੈਡਰਲ ਸਰਕਾਰ ਨੇ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ ਫ਼ੰਡਿੰਗ ਵਧਾਉਣ ਦਾ ਐਲਾਨ ਕੀਤਾ ਸੀ
PM 1:40 ਵਜੇਕੈਲਗਰੀ ਦੇ ਪਿਓ-ਪੁੱਤ ‘ਤੇ ਲੱਗੇ ਨਾਬਾਲਗ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਕੈਲਗਰੀ ਦੇ ਪਿਓ-ਪੁੱਤ ‘ਤੇ ਲੱਗੇ ਨਾਬਾਲਗ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼. ਛਾਪਣ ਦੀ ਮਿਤੀ: 2 ਦਿਨ ਪਹਿਲਾਂ. 56 ਸਾਲਾ ਗੁਰਪ੍ਰਤਾਪ ਸਿੰਘ ਵਾਲੀਆ ਅਤੇ ਉਸਦਾ 24 ਸਾਲ ਦਾ ਪੁੱਤਰ ਸੁਮ੍ਰਿਤ ਵਾਲੀਆ ਗ੍ਰਿਫ਼ਤਾਰ
PM 6:30 ਵਜੇਜੰਗਲੀ ਅੱਗਾਂ ਬੁਝਾਉਣ ‘ਚ ਮਦਦ ਲਈ ਕਰੀਬ 700 ਹੋਰ ਅੰਤਰਰਾਸ਼ਟਰੀ ਫ਼ਾਇਰ ਫ਼ਾਈਟਰਜ਼ ਪਹੁੰਚਣਗੇ ਕੈਨੇਡਾ ਜੰਗਲੀ ਅੱਗਾਂ ਬੁਝਾਉਣ ‘ਚ ਮਦਦ ਲਈ ਕਰੀਬ 700 ਹੋਰ ਅੰਤਰਰਾਸ਼ਟਰੀ ਫ਼ਾਇਰ ਫ਼ਾਈਟਰਜ਼ ਪਹੁੰਚਣਗੇ ਕੈਨੇਡਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਅਗਲੇ ਦੋ ਹਫ਼ਤਿਆਂ ਵਿਚ ਕੈਨੇਡਾ ਪਹੁੰਚਣਗੇ ਫ਼ਾਇਰਫ਼ਾਈਟਰਜ਼
PM 4:44 ਵਜੇ[ ਰਿਪੋਰਟ ] ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਪ੍ਰਵਾਨਗੀ [ ਰਿਪੋਰਟ ] ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਪ੍ਰਵਾਨਗੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸਟੂਡੈਂਟ ਡਾਇਰੈਕਟ ਸਟ੍ਰੀਮ ਤਹਿਤ ਸਟੱਡੀ ਵੀਜ਼ੇ ਦੀ ਲੱਗੀ ਅਰਜ਼ੀ ਦਾ ਜਲਦੀ ਹੁੰਦਾ ਹੈ ਨਿਪਟਾਰਾ
PM 3:20 ਵਜੇਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ ਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸੂਬਾਈ ਅੱਗ ਰੋਕੂ ਏਜੰਸੀ ਅਨੁਸਾਰ ਉਹ ਸਿਰਫ਼ 30 ਅੱਗਾਂ ਨਾਲ ਲੜਨ ਦੇ ਸਮਰੱਥ
PM 1:52 ਵਜੇਬੀਸੀ ਦੇ ਡੈਲਟਾ ਵਿਚ ਪ੍ਰਾਈਡ ਫ਼ਲੈਗਜ਼ ਨੂੰ ਕਾਲਾ ਪੇਂਟ ਛਿੜਕ ਕੇ ਬਣਾਇਆ ਨਿਸ਼ਾਨਾ ਬੀਸੀ ਦੇ ਡੈਲਟਾ ਵਿਚ ਪ੍ਰਾਈਡ ਫ਼ਲੈਗਜ਼ ਨੂੰ ਕਾਲਾ ਪੇਂਟ ਛਿੜਕ ਕੇ ਬਣਾਇਆ ਨਿਸ਼ਾਨਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਇੱਕ ਚਰਚ ਵਿਚ ਲੱਗੇ ਸਨ ਪ੍ਰਾਈਡ ਫ਼ਲੈਗਜ਼
PM 6:22 ਵਜੇਬ੍ਰਿਟਿਸ਼ ਕੋਲੰਬੀਆ ਵਿਚ ਮਿਨਿਮਮ ਵੇਜ $16.75 ਪ੍ਰਤੀ ਘੰਟਾ ਹੋਈ ਬ੍ਰਿਟਿਸ਼ ਕੋਲੰਬੀਆ ਵਿਚ ਮਿਨਿਮਮ ਵੇਜ $16.75 ਪ੍ਰਤੀ ਘੰਟਾ ਹੋਈ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਬਿਹਤਰ ਉਜਰਤ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਵੇਜ ਵਾਧਾ ਗੁਜ਼ਾਰੇ ਯੋਗ ਵੇਜ ਨਹੀਂ
PM 4:26 ਵਜੇਏਅਰ ਕੈਨੇਡਾ ਦੇ ਅੰਦਰੂਨੀ ਸਿਸਟਮ ‘ਚ ਆਈ ਤਕਨੀਕੀ ਖ਼ਰਾਬੀ, ਕਈ ਉਡਾਣਾਂ ਪ੍ਰਭਾਵਿਤ ਏਅਰ ਕੈਨੇਡਾ ਦੇ ਅੰਦਰੂਨੀ ਸਿਸਟਮ ‘ਚ ਆਈ ਤਕਨੀਕੀ ਖ਼ਰਾਬੀ, ਕਈ ਉਡਾਣਾਂ ਪ੍ਰਭਾਵਿਤ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਏਅਰਲਾਈਨ ਦੀਆਂ ਕਰੀਬ ਇੱਕ ਚੁਥਾਈ ਉਡਾਣਾਂ ਵਿਚ ਦੇਰੀ
PM 2:53 ਵਜੇਬੰਦੂਕ ਹਿੰਸਾ ਵਿਰੁੱਧ ਇੱਕ ਸਲਾਨਾ ਰਾਸ਼ਟਰੀ ਦਿਵਸ ਮਨਾਵੇਗਾ ਕੈਨੇਡਾ ਬੰਦੂਕ ਹਿੰਸਾ ਵਿਰੁੱਧ ਇੱਕ ਸਲਾਨਾ ਰਾਸ਼ਟਰੀ ਦਿਵਸ ਮਨਾਵੇਗਾ ਕੈਨੇਡਾ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਹਰ ਸਾਲ ਜੂਨ ਦਾ ਪਹਿਲਾ ਸ਼ੁੱਕਰਵਾਰ ਨੈਸ਼ਨਲ ਡੇਅ ਅਗੇਂਸਟ ਗੰਨ ਵਾਇਲੈਂਸ ਹੋਵੇਗਾ