PM 10:02 ਵਜੇਫ਼ੈਡਰਲ ਸਰਕਾਰ ਨੇ ਬੰਦ ਹੋਈ ਵੈਕਸੀਨ ਕੰਪਨੀ ਮੈਡੀਕਾਗੋ ਤੋਂ 40 ਮਿਲੀਅਨ ਡਾਲਰ ਰਿਕਵਰ ਕੀਤੇ ਫ਼ੈਡਰਲ ਸਰਕਾਰ ਨੇ ਬੰਦ ਹੋਈ ਵੈਕਸੀਨ ਕੰਪਨੀ ਮੈਡੀਕਾਗੋ ਤੋਂ 40 ਮਿਲੀਅਨ ਡਾਲਰ ਰਿਕਵਰ ਕੀਤੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਮਹਾਂਮਾਰੀ ਦੀ ਸ਼ੁਰੂਆਤ ਚ ਸਰਕਾਰ ਨੇ ਕੰਪਨੀ ਨੂੰ 173 ਮਿਲੀਅਨ ਡਾਲਰ ਦਿੱਤੇ ਸਨ
PM 6:22 ਵਜੇਗਾਜ਼ਾ ‘ਤੇ ਰੁਖ਼ ਨੂੰ ਲੈਕੇ ਕੈਨੇਡੀਅਨ ਮੁਸਲਿਮ ਡੋਨਰਾਂ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ ਗਾਜ਼ਾ ‘ਤੇ ਰੁਖ਼ ਨੂੰ ਲੈਕੇ ਕੈਨੇਡੀਅਨ ਮੁਸਲਿਮ ਡੋਨਰਾਂ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਗਰੁੱਪ ਚਾਹੁੰਦਾ ਹੈ ਕਿ ਟ੍ਰੂਡੋ ਇਜ਼ਰਾਈਲ-ਹਮਾਸ ਸੰਘਰਸ਼ ਵਿਚ ਜੰਗਬੰਦੀ ਦੀ ਮੰਗ ਕਰਨ
PM 4:57 ਵਜੇਕੈਨੇਡਾ ਵਿਚ ਕੈਂਟਾਲੋਪ ਰਾਹੀਂ ਫ਼ੈਲੇ ਸੈਲਮੋਨੈਲਾ ਕਰਕੇ ਮੌਤਾਂ ਦੀ ਗਿਣਤੀ 5 ਹੋਈ ਕੈਨੇਡਾ ਵਿਚ ਕੈਂਟਾਲੋਪ ਰਾਹੀਂ ਫ਼ੈਲੇ ਸੈਲਮੋਨੈਲਾ ਕਰਕੇ ਮੌਤਾਂ ਦੀ ਗਿਣਤੀ 5 ਹੋਈ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਛੇ ਸੂਬਿਆਂ ਵਿਚ 129 ਲੋਕ ਬਿਮਾਰ
PM 9:46 ਵਜੇਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਚ ਪੜ੍ਹਨ ਲਈ ਦੁੱਗਣੇ ਪੈਸਿਆਂ ਦੀ ਲੋੜ ਹੋਵੇਗੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਚ ਪੜ੍ਹਨ ਲਈ ਦੁੱਗਣੇ ਪੈਸਿਆਂ ਦੀ ਲੋੜ ਹੋਵੇਗੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 20 ਘੰਟੇ ਪ੍ਰਤੀ ਹਫ਼ਤੇ ਕੰਮ ਦੀ ਸੀਮਾ ‘ਤੇ ਲੱਗੀ ਛੋਟ 30 ਅਪ੍ਰੈਲ 2024 ਤੱਕ ਵਧੀ
PM 8:29 ਵਜੇਵੱਡੀਆਂ ਗ੍ਰੋਸਰੀ ਕੰਪਨੀਆਂ ਗ੍ਰੋਸਰੀ ਦੀ ਆਚਾਰ ਸੰਹਿਤਾ ‘ਤੇ ਜਲਦੀ ਦਸਤਖ਼ਤ ਕਰਨ: ਫ਼ੈਡਰਲ ਖੇਤੀਬਾੜੀ ਮੰਤਰੀ ਵੱਡੀਆਂ ਗ੍ਰੋਸਰੀ ਕੰਪਨੀਆਂ ਗ੍ਰੋਸਰੀ ਦੀ ਆਚਾਰ ਸੰਹਿਤਾ ‘ਤੇ ਜਲਦੀ ਦਸਤਖ਼ਤ ਕਰਨ: ਫ਼ੈਡਰਲ ਖੇਤੀਬਾੜੀ ਮੰਤਰੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕੋਡ ‘ਤੇ ਦਸਤਖ਼ਤ ਨਾ ਹੋਣ ਦੀ ਸਥਿਤੀ ਵਿਚ ਸਰਕਾਰੀ ਦਖ਼ਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ
PM 5:46 ਵਜੇਫ਼ੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਤ ਕਰਨ ਸਬੰਧੀ ਫਰੇਮਵਰਕ ਜਾਰੀ ਫ਼ੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਤ ਕਰਨ ਸਬੰਧੀ ਫਰੇਮਵਰਕ ਜਾਰੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਨਿਕਾਸੀ ਨੂੰ 2019 ਦੇ ਪੱਧਰ ਤੋਂ 35% ਤੋਂ 38% ਤੱਕ ਹੇਠਾਂ ਲਿਆਉਣ ਦਾ ਪ੍ਰਸਤਾਵ
PM 3:49 ਵਜੇਜੀਟੀਏ ਦੇ ਸਿਨੇਮਾ ਘਰਾਂ ਵਿਚ ‘ਅਣਜਾਣ ਪਦਾਰਥ’ ਸਪ੍ਰੇਅ ਕੀਤੇ ਜਾਣ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਜੀਟੀਏ ਦੇ ਸਿਨੇਮਾ ਘਰਾਂ ਵਿਚ ‘ਅਣਜਾਣ ਪਦਾਰਥ’ ਸਪ੍ਰੇਅ ਕੀਤੇ ਜਾਣ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਵੌਨ, ਸਕਾਰਬ੍ਰੋਅ ਅਤੇ ਬ੍ਰੈਂਪਟਨ ਦੇ ਸਿਨੇਮਾ ਘਰਾਂ ਵਿਚ ਵਾਪਰੀਆਂ ਘਟਨਾਵਾਂ
PM 10:27 ਵਜੇਸਪੀਕਰ ਦੇ ਵੀਡੀਓ ਵਿਵਾਦ ਨੂੰ ਕਮੇਟੀ ਕੋਲ ਭੇਜਣ ਬਾਰੇ ਵੋਟਿੰਗ ਕਰਨਗੇ ਐਮਪੀਜ਼ ਸਪੀਕਰ ਦੇ ਵੀਡੀਓ ਵਿਵਾਦ ਨੂੰ ਕਮੇਟੀ ਕੋਲ ਭੇਜਣ ਬਾਰੇ ਵੋਟਿੰਗ ਕਰਨਗੇ ਐਮਪੀਜ਼. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਓਨਟੇਰਿਓ ਲਿਬਰਲ ਕਨਵੈਨਸ਼ਨ ਵਿੱਚ ਵੀਡੀਓ ਸੰਦੇਸ਼ ਤੋਂ ਬਾਅਦ ਛਿੜਿਆ ਵਿਵਾਦ
PM 8:16 ਵਜੇਅਮਰੀਕੀ ਸੈਨੇਟਰ ਵੱਲੋਂ ਕੈਨੇਡਾ-ਅਮਰੀਕਾ ਚ ਕਤਲ ਦੀਆਂ ਸਾਜ਼ਿਸ਼ਾਂ ਚ ਭਾਰਤ ਦੀ ਕਥਿਤ ਭੂਮਿਕਾ ਦੀ ਆਲੋਚਨਾ ਅਮਰੀਕੀ ਸੈਨੇਟਰ ਵੱਲੋਂ ਕੈਨੇਡਾ-ਅਮਰੀਕਾ ਚ ਕਤਲ ਦੀਆਂ ਸਾਜ਼ਿਸ਼ਾਂ ਚ ਭਾਰਤ ਦੀ ਕਥਿਤ ਭੂਮਿਕਾ ਦੀ ਆਲੋਚਨਾ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਭਾਰਤ ਨਾਲ ਭੁ-ਰਾਜਨੀਤਿਕ ਸਾਂਝੇਦਾਰੀ ਵਧਾਉਂਦੇ ਅਮਰੀਕਾ ਲਈ ਕਸੂਤੀ ਸਥਿਤੀ
PM 5:43 ਵਜੇਪੀਲ ਰੀਜਨ ਨੂੰ ਭੰਗ ਕਰਨ ‘ਤੇ ਆਉਣ ਵਾਲੇ ਖ਼ਰਚੇ ਨੇ ਫ਼ੋਰਡ ਸਰਕਾਰ ਤੇ ਟ੍ਰਾਂਜ਼ੀਸ਼ਨ ਬੋਰਡ ਦੇ ਹੋਸ਼ ਉਡਾਏ: … ਪੀਲ ਰੀਜਨ ਨੂੰ ਭੰਗ ਕਰਨ ‘ਤੇ ਆਉਣ ਵਾਲੇ ਖ਼ਰਚੇ ਨੇ ਫ਼ੋਰਡ ਸਰਕਾਰ ਤੇ ਟ੍ਰਾਂਜ਼ੀਸ਼ਨ ਬੋਰਡ ਦੇ ਹੋਸ਼ ਉਡਾਏ: ਸੂਤਰ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਸੂਤਰ ਅਨੁਸਾਰ ਸਰਕਾਰ ਪੁਲਿਸ ਅਤੇ ਪੈਰਾਮੈਡਿਕ ਸੇਵਾਵਾਂ ਦੀਆਂ ਯੂਨੀਅਨਾਂ ਦੁਆਰਾ ਪ੍ਰਗਟਾਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ
PM 4:08 ਵਜੇਬੈਂਕ ਔਫ਼ ਕੈਨੇਡਾ ਨੇ ਵਿਆਜ ਦਰ 5% ‘ਤੇ ਬਰਕਰਾਰ ਰੱਖੀ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ 5% ‘ਤੇ ਬਰਕਰਾਰ ਰੱਖੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 2024 ਵਿਚ ਵਿਆਜ ਦਰਾਂ ਹੇਠਾਂ ਨੂੰ ਆਉਣ ਲੱਗ ਪੈਣਗੀਆਂ
PM 8:50 ਵਜੇਗ੍ਰੋਸਰੀ ਕੀਮਤਾਂ ਵਿੱਚ ਸਥਿਰਤਾ ਬਾਬਤ ਯੋਜਨਾਵਾਂ ਉੱਪਰ ਐਨਡੀਪੀ ਵੱਲੋਂ ਨਾਖੁਸ਼ੀ ਜ਼ਾਹਰ ਗ੍ਰੋਸਰੀ ਕੀਮਤਾਂ ਵਿੱਚ ਸਥਿਰਤਾ ਬਾਬਤ ਯੋਜਨਾਵਾਂ ਉੱਪਰ ਐਨਡੀਪੀ ਵੱਲੋਂ ਨਾਖੁਸ਼ੀ ਜ਼ਾਹਰ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਹੋਣ ਦੀ ਗੱਲ ਕਹਿ ਚੁੱਕੇ ਹਨ ਵਿੱਤ ਮੰਤਰੀ ਫ਼੍ਰੀਲੈਂਡ
PM 7:24 ਵਜੇਸਸਕੈਚਵਨ ਵੱਲੋਂ ਕੈਂਸਰ ਮਰੀਜ਼ਾਂ ਨੂੰ ਟੈਸਟਿੰਗ ਲਈ ਐਲਬਰਟਾ ਭੇਜਣ ਵਾਲੀ ਨੀਤੀ ਦੀ ਵਿਰੋਧੀ ਧਿਰ ਵੱਲੋਂ … ਸਸਕੈਚਵਨ ਵੱਲੋਂ ਕੈਂਸਰ ਮਰੀਜ਼ਾਂ ਨੂੰ ਟੈਸਟਿੰਗ ਲਈ ਐਲਬਰਟਾ ਭੇਜਣ ਵਾਲੀ ਨੀਤੀ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਪ੍ਰੋਵਿੰਸ਼ੀਅਲ ਹੈਲਥ ਮਨਿਸਟਰ ਵੱਲੋਂ ਕਦਮ ਆਰਜ਼ੀ ਹੱਲ ਕਰਾਰ
PM 5:42 ਵਜੇਪਨਾਹਗੀਰਾਂ ਨੂੰ ਸਿਹਤ ਸੰਭਾਲ ਖ਼ੇਤਰ ਵਿੱਚ ਭਰਤੀ ਕਰਨਾ ਚਾਹੁੰਦਾ ਹੈ ਕਿਊਬੈਕ ਪਨਾਹਗੀਰਾਂ ਨੂੰ ਸਿਹਤ ਸੰਭਾਲ ਖ਼ੇਤਰ ਵਿੱਚ ਭਰਤੀ ਕਰਨਾ ਚਾਹੁੰਦਾ ਹੈ ਕਿਊਬੈਕ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. 3 ਸਾਲਾਂ ਵਿੱਚ 1,500 ਨੌਕਰੀਆਂ ਲਈ ਭਰਤੀ ਦੀ ਉਦੇਸ਼
PM 4:14 ਵਜੇਲਿਬਰਲ ਕਨਵੈਨਸ਼ਨ ਵਿੱਚ ਵੀਡੀਓ ਸੰਦੇਸ਼ ਦੇ ਮਸਲੇ ’ਤੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਲਿਬਰਲ ਕਨਵੈਨਸ਼ਨ ਵਿੱਚ ਵੀਡੀਓ ਸੰਦੇਸ਼ ਦੇ ਮਸਲੇ ’ਤੇ ਸਪੀਕਰ ਦੇ ਅਸਤੀਫ਼ੇ ਦੀ ਮੰਗ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਪਹਿਲੇ ਬਲੈਕ ਸਪੀਕਰ ਹਨ ਗ੍ਰੈਗ ਫ਼ਰਗਸ
PM 7:09 ਵਜੇਓਨਟੇਰਿਓ ਦੀ ਕਿਚਨਰ ਰਾਈਡਿੰਗ ਦੀ ਸੂਬਾਈ ਜ਼ਿਮਨੀ ਚੋਣ ਵਿਚ ਗ੍ਰੀਨ ਪਾਰਟੀ ਜੇਤੂ ਓਨਟੇਰਿਓ ਦੀ ਕਿਚਨਰ ਰਾਈਡਿੰਗ ਦੀ ਸੂਬਾਈ ਜ਼ਿਮਨੀ ਚੋਣ ਵਿਚ ਗ੍ਰੀਨ ਪਾਰਟੀ ਜੇਤੂ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਕੁਲ 18 ਉਮੀਦਵਾਰ ਚੋਣ ਮੈਦਾਨ ਚ ਸਨ, ਗ੍ਰੀਨ ਪਾਰਟੀ ਦੀ ਐਸਲਿਨ ਕਲੈਨਸੀ ਨੇ ਮਾਰੀ ਬਾਜ਼ੀ
PM 5:18 ਵਜੇਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਹੋਰ ਦੇਸ਼ਾਂ ਨੇ ਵੀ 10 ਮਿਲੀਅਨ ਤੋਂ 100 ਮਿਲੀਅਨ ਦੇ ਵਿਚਕਾਰ ਯੋਗਦਾਨ ਦੀ ਗੱਲ ਆਖੀ ਹੈ
PM 3:18 ਵਜੇਕੈਨੇਡਾ ‘ਚ ਨਵੰਬਰ ਮਹੀਨੇ ਪੈਦਾ ਹੋਈਆਂ 25,000 ਨਵੀਆਂ ਨੌਕਰੀਆਂ: ਸਟੈਟਿਸਟਿਕਸ ਕੈਨੇਡਾ ਕੈਨੇਡਾ ‘ਚ ਨਵੰਬਰ ਮਹੀਨੇ ਪੈਦਾ ਹੋਈਆਂ 25,000 ਨਵੀਆਂ ਨੌਕਰੀਆਂ: ਸਟੈਟਿਸਟਿਕਸ ਕੈਨੇਡਾ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਬੇਰੁਜ਼ਗਾਰੀ ਦਰ ਵਧ ਕੇ 5.8%