PM 1:53 ਵਜੇਸਰੀ ਚ ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ‘ਤੇ ਪੁਲਿਸ ਨੇ ਦਿੱਤੀ ਉਸਦੀ ਜਾਨ ਨੂੰ ਖ਼ਤਰੇ ਬਾਰੇ ਚਿਤਾਵਨੀ ਸਰੀ ਚ ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ‘ਤੇ ਪੁਲਿਸ ਨੇ ਦਿੱਤੀ ਉਸਦੀ ਜਾਨ ਨੂੰ ਖ਼ਤਰੇ ਬਾਰੇ ਚਿਤਾਵਨੀ. ਛਾਪਣ ਦੀ ਮਿਤੀ: 13 ਮਿੰਟ ਪਹਿਲਾਂ. ਗੁਰਮੀਤ ਸਿੰਘ ਤੂਰ ਵੀ ਉਸੇ ਗੁਰਦੁਆਰੇ ਨਾਲ ਸਬੰਧਤ ਹੈ ਜਿਸ ਨਾਲ ਹਰਦੀਪ ਸਿੰਘ ਨਿੱਝਰ ਸਬੰਧਤ ਸੀ
PM 7:59 ਵਜੇਨਾਜ਼ੀ ਯੂਨਿਟ ਚ ਤੈਨਾਤ ਰਹੇ ਸਾਬਕਾ ਫ਼ੌਜੀ ਨੂੰ ਪਾਰਲੀਮੈਂਟ ਚ ਸੱਦਣ ‘ਤੇ ਟ੍ਰੂਡੋ ਨੇ ਮੁਆਫ਼ੀ ਮੰਗੀ ਨਾਜ਼ੀ ਯੂਨਿਟ ਚ ਤੈਨਾਤ ਰਹੇ ਸਾਬਕਾ ਫ਼ੌਜੀ ਨੂੰ ਪਾਰਲੀਮੈਂਟ ਚ ਸੱਦਣ ‘ਤੇ ਟ੍ਰੂਡੋ ਨੇ ਮੁਆਫ਼ੀ ਮੰਗੀ. ਛਾਪਣ ਦੀ ਮਿਤੀ: 18 ਘੰਟੇ ਪਹਿਲਾਂ. ਯੈਰੋਸਲੈਵ ਹੁਨਕਾ ਹਿਟਲਰ ਦੀ ਫ਼ੌਜ ਦੀ 1st ਗੈਲੀਸ਼ੀਅਨ ਡਿਵੀਜ਼ਨ ਵਿਚ ਤੈਨਾਤ ਸੀ
PM 6:08 ਵਜੇਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ: ਸਟੈਟਿਸਟਿਕਸ ਕੈਨੇਡਾ ਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ: ਸਟੈਟਿਸਟਿਕਸ ਕੈਨੇਡਾ. ਛਾਪਣ ਦੀ ਮਿਤੀ: 20 ਘੰਟੇ ਪਹਿਲਾਂ. 2048 ਤੱਕ ਕੈਨੇਡਾ ਦੀ ਆਬਾਦੀ ਦੁੱਗਣੀ ਹੋਣ ਦਾ ਅਨੁਮਾਨ
PM 3:36 ਵਜੇਨਿੱਝਰ ਮਾਮਲਾ: ਸੰਯੁਕਤ ਰਾਸ਼ਟਰ ਚ ਭਾਰਤੀ ਡਿਪਲੋਮੈਟ ਨੇ ਕੈਨੇਡੀਅਨ ਹਮਰੁਤਬਾ ਕੋਲ ਕੀਤੀ ਪਹੁੰਚ ਨਿੱਝਰ ਮਾਮਲਾ: ਸੰਯੁਕਤ ਰਾਸ਼ਟਰ ਚ ਭਾਰਤੀ ਡਿਪਲੋਮੈਟ ਨੇ ਕੈਨੇਡੀਅਨ ਹਮਰੁਤਬਾ ਕੋਲ ਕੀਤੀ ਪਹੁੰਚ. ਛਾਪਣ ਦੀ ਮਿਤੀ: 22 ਘੰਟੇ ਪਹਿਲਾਂ. ‘ਮੈਨੂੰ ਇਹ ਦੇਖ ਕੇ ਕੁਝ ਸਕੂਨ ਮਿਲਿਆ ਕਿ ਅਜੇ ਕੂਟਨੀਤੀ ਦੀ ਗੁੰਜਾਇਸ਼ ਹੈ’ : ਬੌਬ ਰੇਅ
PM 1:45 ਵਜੇਫ਼ੈਡਰਲ ਸਰਕਾਰ ਨੇ ਬੀਸੀ ਨਾਲ ਬਿਹਤਰ ਜਾਣਕਾਰੀ ਸਾਂਝੀ ਕਰਨ ਦਾ ਭਰੋਸਾ ਦਵਾਇਆ: ਪ੍ਰੀਮੀਅਰ ਈਬੀ ਫ਼ੈਡਰਲ ਸਰਕਾਰ ਨੇ ਬੀਸੀ ਨਾਲ ਬਿਹਤਰ ਜਾਣਕਾਰੀ ਸਾਂਝੀ ਕਰਨ ਦਾ ਭਰੋਸਾ ਦਵਾਇਆ: ਪ੍ਰੀਮੀਅਰ ਈਬੀ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਨਿੱਝਰ ਦੀ ਮੌਤ ਤੋਂ ਬਾਅਦ ਸੂਬੇ ਨਾਲ ਜਾਣਕਾਰੀ ਸਾਂਝੀ ਕਰਨ ਵਿਚ ਸੁਧਾਰ ਕੀਤਾ ਜਾਵੇਗਾ
PM 7:10 ਵਜੇਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਵਿਅਕਤੀ ਨੂੰ ਪਾਰਲੀਮੈਂਟ ਵਿਚ ਸੱਦਣ 'ਤੇ ਛਿੜਿਆ ਵਿਵਾਦ
PM 4:34 ਵਜੇਸਪੀਕਰ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋਏ ਸਪੀਕਰ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋਏ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਨਾਜ਼ੀਆਂ ਦੇ ਯੂਨਿਟ ‘ਚ ਰਹੇ ਵਿਅਕਤੀ ਨੂੰ ਪਾਰਲੀਮੈਂਟ ‘ਚ ਸੱਦੇ ਜਾਣ ‘ਤੇ ਛਿੜਿਆ ਵਿਵਾਦ
PM 2:39 ਵਜੇਖ਼ਾਲਿਸਤਾਨ ਪੱਖੀਆਂ ਵੱਲੋਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਭਾਰਤ ਵਿਰੋਧੀ ਮੁਜ਼ਾਹਰੇ ਖ਼ਾਲਿਸਤਾਨ ਪੱਖੀਆਂ ਵੱਲੋਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਭਾਰਤ ਵਿਰੋਧੀ ਮੁਜ਼ਾਹਰੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਵੈਨਕੂਵਰ ਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਅਤੇ ਔਟਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਪ੍ਰਦਰਸ਼ਨ
PM 1:20 ਵਜੇਕੈਨੇਡਾ ਨੇ ਭਾਰਤ ਲਈ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਕੈਨੇਡਾ ਨੇ ਭਾਰਤ ਲਈ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਦੋਵਾਂ ਦੇਸ਼ਾਂ ਦਰਮਿਆਨ ਕੜਵਾਹਟ ਜਾਰੀ
PM 7:31 ਵਜੇਨਾਜ਼ੀਆਂ ਦੇ ਯੂਨਿਟ ‘ਚ ਰਹੇ ਵਿਅਕਤੀ ਨੂੰ ਪਾਰਲੀਮੈਂਟ ‘ਚ ਸੱਦਿਆ ਜਾਣਾ “ਬੇਹੱਦ ਸ਼ਰਮਨਾਕ”: ਟ੍ਰੂਡੋ ਨਾਜ਼ੀਆਂ ਦੇ ਯੂਨਿਟ ‘ਚ ਰਹੇ ਵਿਅਕਤੀ ਨੂੰ ਪਾਰਲੀਮੈਂਟ ‘ਚ ਸੱਦਿਆ ਜਾਣਾ “ਬੇਹੱਦ ਸ਼ਰਮਨਾਕ”: ਟ੍ਰੂਡੋ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਹਾਊਸ ਔਫ਼ ਕੌਮਨਜ਼ ਚ ਉੱਠੀ ਸਪੀਕਰ ਦੇ ਅਸਤੀਫ਼ੇ ਦੀ ਮੰਗ
PM 5:17 ਵਜੇਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਪਾਰਲੀਮੈਂਟ ਵਿਚ ਸੱਦਣ ‘ਤੇ ਐਨਡੀਪੀ ਨੇ ਸਪੀਕਰ ਤੋਂ ਅਸਤੀਫ਼ਾ ਮੰਗਿਆ ਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਪਾਰਲੀਮੈਂਟ ਵਿਚ ਸੱਦਣ ‘ਤੇ ਐਨਡੀਪੀ ਨੇ ਸਪੀਕਰ ਤੋਂ ਅਸਤੀਫ਼ਾ ਮੰਗਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਯੈਰੋਸਲੈਵ ਹੁਨਕਾ ਨਾਜ਼ੀਆਂ ਨਾਲ ਜੁੜੇ 1st ਗੈਲੀਸ਼ੀਅਨ ਡਿਵੀਜ਼ਨ ਵਿਚ ਤੈਨਾਤ ਸੀ
PM 3:05 ਵਜੇਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂ ਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ! ਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂ ਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ !. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਸਥਿਤੀ ਦੀ ਨਿਰੰਤਰ ਸਮੀਖਿਆ ਕਰ ਰਹੇ ਹਨ
PM 1:50 ਵਜੇਕਿਊਬੈਕ ਦੀ ਰੌਕਸਮ ਰੋਡ ‘ਤੇ ਬਣੀ ਆਪਣੀ ਪੁਲਿਸ-ਚੌਕੀ ਬੰਦ ਕਰੇਗੀ ਆਰਸੀਐਮਪੀ ਕਿਊਬੈਕ ਦੀ ਰੌਕਸਮ ਰੋਡ ‘ਤੇ ਬਣੀ ਆਪਣੀ ਪੁਲਿਸ-ਚੌਕੀ ਬੰਦ ਕਰੇਗੀ ਆਰਸੀਐਮਪੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਪੁਲਿਸ ਦੇ ਬੁਲਾਰੇ ਅਨੁਸਾਰ ਇਸ ਅਣਅਧਿਕਾਰਤ ਸਰਹੱਦੀ ਲਾਂਘੇ ਰਾਹੀਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਘਟੀ
PM 7:37 ਵਜੇਯੂਕਰੇਨੀ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਯੂਕਰੇਨੀ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਕੈਨੇਡਾ ਵੱਲੋਂ ਯੂਕਰੇਨ ਨੂੰ 650 ਮਿਲੀਅਨ ਦੀ ਫ਼ੌਜੀ ਸਹਾਇਤਾ ਦਾ ਐਲਾਨ
PM 7:00 ਵਜੇਓਨਟੇਰਿਓ ਦੇ ਲੇਬਰ ਮੰਤਰੀ ਵੱਲੋਂ ਅਸਤੀਫ਼ੇ ਦਾ ਐਲਾਨ, ਰਾਜਨੀਤੀ ਛੱਡ ਨਿੱਜੀ ਖੇਤਰ ਚ ਕਰਨਗੇ ਕੰਮ ਓਨਟੇਰਿਓ ਦੇ ਲੇਬਰ ਮੰਤਰੀ ਵੱਲੋਂ ਅਸਤੀਫ਼ੇ ਦਾ ਐਲਾਨ, ਰਾਜਨੀਤੀ ਛੱਡ ਨਿੱਜੀ ਖੇਤਰ ਚ ਕਰਨਗੇ ਕੰਮ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਮੌਂਟੀ ਮੈਕਨੌਟਨ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਆਪਣੀ ਸੀਟ ਤੋਂ ਵੀ ਅਸਤੀਫ਼ਾ ਦੇ ਦੇਣਗੇ
PM 3:27 ਵਜੇਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਕੈਨੇਡਾ ਦੀ ਸਾਈਬਰ ਇੰਟੈਲੀਜੈਂਸ ਏਜੰਸੀ ਨੇ ਜ਼ੈਲੈਂਸਕੀ ਦੀ ਫ਼ੇਰੀ ਦੌਰਾਨ ਸੰਭਾਵੀ ਸਾਈਬਰ ਹਮਲਿਆਂ ਦੀ ਚਿਤਾਵਨੀ ਦਿੱਤੀ
PM 2:11 ਵਜੇਕੈਨੇਡਾ ਕੋਲ ਨਿੱਝਰ ਕਤਲ ਕਾਂਡ ਵਿਚ ਭਾਰਤੀ ਡਿਪਲੋਮੈਂਟਾਂ ਦੀ ਗੱਲਬਾਤ ਮੌਜੂਦ: ਸੂਤਰ ਕੈਨੇਡਾ ਕੋਲ ਨਿੱਝਰ ਕਤਲ ਕਾਂਡ ਵਿਚ ਭਾਰਤੀ ਡਿਪਲੋਮੈਂਟਾਂ ਦੀ ਗੱਲਬਾਤ ਮੌਜੂਦ: ਸੂਤਰ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਸੂਤਰਾਂ ਅਨੁਸਾਰ ਫ਼ਾਈਵ ਆਈਜ਼ ਖ਼ੂਫ਼ੀਆ ਗੱਠਜੋੜ ਦੇ ਇੱਕ ਮੈਂਬਰ ਦੇਸ਼ ਤੋਂ ਵੀ ਇੰਟੈਲੀਜੈਂਸ ਪ੍ਰਾਪਤ ਹੋਈ ਹੈ
PM 8:17 ਵਜੇਵਿਵਾਦਗ੍ਰਸਤ ਗ੍ਰੀਨਬੈਲਟ ਡੀਲ ਉਲਟਾਏਗੀ ਓਨਟੇਰਿਓ ਸਰਕਾਰ: ਪ੍ਰੀਮੀਅਰ ਫ਼ੋਰਡ ਵਿਵਾਦਗ੍ਰਸਤ ਗ੍ਰੀਨਬੈਲਟ ਡੀਲ ਉਲਟਾਏਗੀ ਓਨਟੇਰਿਓ ਸਰਕਾਰ: ਪ੍ਰੀਮੀਅਰ ਫ਼ੋਰਡ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਪ੍ਰੀਮੀਅਰ ਨੇ ਕਿਹਾ ਕਿ ਗ੍ਰੀਨਬੈਲਟ ਖੋਲਣਾ ‘ਗ਼ਲਤੀ’ ਸੀ