PM 7:00 ਵਜੇਕੁਝ ਇਮੀਗ੍ਰੇਸ਼ਨ ਨਿਯਮਾਂ ‘ਚ ਛੋਟ ਮਿਲਣ ਤੋਂ ਬਾਅਦ ਲੁਲੁਲੈਮਨ ਨੇ ਕੀਤਾ 2,600 ਨਵੀਆਂ ਨੌਕਰੀਆਂ ਦਾ ਵਾਅਦਾ ਕੁਝ ਇਮੀਗ੍ਰੇਸ਼ਨ ਨਿਯਮਾਂ ‘ਚ ਛੋਟ ਮਿਲਣ ਤੋਂ ਬਾਅਦ ਲੁਲੁਲੈਮਨ ਨੇ ਕੀਤਾ 2,600 ਨਵੀਆਂ ਨੌਕਰੀਆਂ ਦਾ ਵਾਅਦਾ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਕੰਪਨੀ ਵੈਨਕੂਵਰ ਵਿੱਖੇ ਆਪਣੇ ਹੈੱਡਕੁਆਰਟਰ ਦਾ ਵੀ ਵਿਸਤਾਰ ਕਰੇਗੀ
PM 5:57 ਵਜੇਵੈਨਕੂਵਰ ਸਿਟੀ ਵੱਲੋਂ ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼ ਵੈਨਕੂਵਰ ਸਿਟੀ ਵੱਲੋਂ ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਵੈਸਟ ਸੈਕੰਡ ਐਵੇਨਿਊ ਸਟ੍ਰੀਟ ਵੀ ਵਿਚਾਰ ਅਧੀਨ
PM 5:37 ਵਜੇਮੈਨੀਟੋਬਾ ਦੇ ਵਕੀਲਾਂ ਲਈ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਹੋਵੇਗੀ ਲਾਜ਼ਮੀ ਮੈਨੀਟੋਬਾ ਦੇ ਵਕੀਲਾਂ ਲਈ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਹੋਵੇਗੀ ਲਾਜ਼ਮੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਲੌਅ ਸੁਸਾਇਟੀ ਅਨੁਸਾਰ ਇਹ ਕਦਮ ਮੂਲਨਿਵਾਸੀਆਂ ਨਾਲ ਸੁਲ੍ਹਾ ਦੇ ਸਿਲਸਿਲੇ ਨੂੰ ਅੱਗੇ ਤੋਰੇਗਾ
PM 3:58 ਵਜੇਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਹਨ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਹਨ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. 87 ਸੀਟਾਂ 'ਤੇ ਚੋਣਾਂ 29 ਮਈ ਨੂੰ , 27 ਲੱਖ ਤੋਂ ਵਧੇਰੇ ਵੋਟਰ ਕਰਨਗੇ ਫ਼ੈਸਲਾ
PM 1:50 ਵਜੇਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਪਾਲਰੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਗੇ ਡੇਵਿਡ ਜੌਨਸਟਨ ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਪਾਲਰੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਗੇ ਡੇਵਿਡ ਜੌਨਸਟਨ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਵਿਰੋਧੀਆਂ ਦੀ ਮੰਗ ਤੋਂ ਕਿਤੇ ਪਹਿਲਾਂ ਜੌਨਸਟਨ ਨੇ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ
PM 8:11 ਵਜੇਕਿਊਬੈਕ ਪ੍ਰੀਮੀਅਰ ਵੱਲੋਂ ਇਮੀਗ੍ਰੈਂਟਸ ਲਈ ਫ੍ਰੈਂਚ ਭਾਸ਼ਾ ਦੀ ਜਾਣਕਰੀ ਦੀ ਲੋੜ ’ਤੇ ਜ਼ੋਰ ਕਿਊਬੈਕ ਪ੍ਰੀਮੀਅਰ ਵੱਲੋਂ ਇਮੀਗ੍ਰੈਂਟਸ ਲਈ ਫ੍ਰੈਂਚ ਭਾਸ਼ਾ ਦੀ ਜਾਣਕਰੀ ਦੀ ਲੋੜ ’ਤੇ ਜ਼ੋਰ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਇਮੀਗ੍ਰੇਸ਼ਨ ਟੀਚਿਆਂ ਬਾਬਤ 2 ਵਿਕਲਪ ਪੇਸ਼
PM 6:02 ਵਜੇਕੈਨੇਡੀਅਨ ਅਧਿਕਾਰੀਆਂ ਵੱਲੋਂ ਚੈਟਜੀਪੀਟੀ ਦੁਆਰਾ ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ ਕੈਨੇਡੀਅਨ ਅਧਿਕਾਰੀਆਂ ਵੱਲੋਂ ਚੈਟਜੀਪੀਟੀ ਦੁਆਰਾ ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਚਾਰ ਪ੍ਰੋਵਿੰਸਜ਼ ਦੇ ਅਧਿਕਾਰੀ ਜਾਂਚ ਵਿੱਚ ਸ਼ਾਮਿਲ
PM 5:21 ਵਜੇ[ ਰਿਪੋਰਟ ] ਏਸ਼ੀਅਨ ਹੈਰੀਟੇਜ ਮੰਥ : ਜਾਣੋ ਐਲਬਰਟਾ ਵਿੱਚ ਸਿੱਖ ਇਤਿਹਾਸ ਨੂੰ ਸਾਂਭਣ ਵਾਲੇ ਪ੍ਰੋਜੈਕਟ … [ ਰਿਪੋਰਟ ] ਏਸ਼ੀਅਨ ਹੈਰੀਟੇਜ ਮੰਥ : ਜਾਣੋ ਐਲਬਰਟਾ ਵਿੱਚ ਸਿੱਖ ਇਤਿਹਾਸ ਨੂੰ ਸਾਂਭਣ ਵਾਲੇ ਪ੍ਰੋਜੈਕਟ ਬਾਰੇ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. 20 ਹਜ਼ਾਰ ਤੋਂ ਵਧੇਰੇ ਤਸਵੀਰਾਂ ਅਤੇ ਲੇਖ਼ ਹੋ ਚੁੱਕੇ ਹਨ ਇੱਕਤਰ
PM 3:19 ਵਜੇਟ੍ਰੂਡੋ ਵੱਲੋਂ ਕੈਨੇਡਾ ਵਿਚ ਪਾਣੀ ਦੀ ਵਰਤੋਂ ਅਤੇ ਵਿਕਾਸ ਸਬੰਧੀ ਕਾਨੂੰਨ ਨੂੰ ਅਪਡੇਟ ਕਰਨ ਦਾ ਵਾਅਦਾ ਟ੍ਰੂਡੋ ਵੱਲੋਂ ਕੈਨੇਡਾ ਵਿਚ ਪਾਣੀ ਦੀ ਵਰਤੋਂ ਅਤੇ ਵਿਕਾਸ ਸਬੰਧੀ ਕਾਨੂੰਨ ਨੂੰ ਅਪਡੇਟ ਕਰਨ ਦਾ ਵਾਅਦਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕੈਨੇਡਾ ਵਾਟਰ ਏਜੰਸੀ ਦਾ ਹੈੱਡਕੁਆਰਟਰ ਵਿਨੀਪੈਗ ਵਿੱਚ ਹੋਵੇਗਾ
PM 2:05 ਵਜੇਕੈਨੇਡਾ ਅਤੇ ਸਾਊਦੀ ਅਰਬ ਕੂਟਨੀਤਿਕ ਸਬੰਧ ਬਹਾਲ ਕਰਨ ਲਈ ਰਾਜ਼ੀ ਹੋਏ ਕੈਨੇਡਾ ਅਤੇ ਸਾਊਦੀ ਅਰਬ ਕੂਟਨੀਤਿਕ ਸਬੰਧ ਬਹਾਲ ਕਰਨ ਲਈ ਰਾਜ਼ੀ ਹੋਏ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਤਕਰੀਬਨ ਪੰਜ ਸਾਲ ਤੋਂ ਕੂਟਨੀਤਿਕ ਸਬੰਧ ਤਣਾਅਗ੍ਰਸਤ ਸਨ
PM 6:46 ਵਜੇਕੈਨੇਡੀਅਨ ਪਰਿਵਾਰਾਂ ਦਾ ਕੁਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ ਕੈਨੇਡੀਅਨ ਪਰਿਵਾਰਾਂ ਦਾ ਕੁਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਜੀ-7 ਦੇਸ਼ਾਂ ਵਿਚ ਕੈਨੇਡੀਅਨਜ਼ ਦੇ ਸਿਰ ਸਭ ਤੋਂ ਵੱਧ ਕਰਜ਼ਾ
PM 5:07 ਵਜੇਓਨਟੇਰਿਓ ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮੁਫ਼ਤ ਨਾਸ਼ਤਾ ਅਤੇ ਲੰਚ ਦਿੱਤੇ ਜਾਣ ਦੀ ਮੰਗ ਉੱਠੀ ਓਨਟੇਰਿਓ ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮੁਫ਼ਤ ਨਾਸ਼ਤਾ ਅਤੇ ਲੰਚ ਦਿੱਤੇ ਜਾਣ ਦੀ ਮੰਗ ਉੱਠੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਫ਼ੂਡ ਬੈਂਕਾਂ 'ਤੇ ਨਿਰਭਰਤਾ ਵਧੀ
PM 3:30 ਵਜੇਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਕਈ ਚੁਣੌਤੀਆਂ
PM 1:45 ਵਜੇਵ੍ਹਾਟਸਐਪ ਸ਼ੁਰੂ ਕਰੇਗਾ ਨਵਾਂ ਫ਼ੀਚਰ, ਭੇਜੇ ਗਏ ਮੈਸੇਜ ਨੂੰ ਕੀਤਾ ਜਾ ਸਕੇਗਾ ਐਡਿਟ ਵ੍ਹਾਟਸਐਪ ਸ਼ੁਰੂ ਕਰੇਗਾ ਨਵਾਂ ਫ਼ੀਚਰ, ਭੇਜੇ ਗਏ ਮੈਸੇਜ ਨੂੰ ਕੀਤਾ ਜਾ ਸਕੇਗਾ ਐਡਿਟ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਭੇਜੇ ਜਾ ਚੁੱਕੇ ਮੈਸੇਜ ਨੂੰ 15 ਮਿੰਟਾਂ ਦੇ ਅੰਦਰ ਐਡਿਟ ਕੀਤਾ ਜਾ ਸਕੇਗਾ
PM 7:41 ਵਜੇਕਾਮਾਗਾਟਾਮਾਰੂ ਦੁਖਾਂਤ ਨੂੰ ਪੂਰੇ ਹੋਏ 109 ਸਾਲ, ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ ਕਾਮਾਗਾਟਾਮਾਰੂ ਦੁਖਾਂਤ ਨੂੰ ਪੂਰੇ ਹੋਏ 109 ਸਾਲ, ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਕਾਮਾਗਾਟਾਮਾਰੂ ਘਟਨਾ ਇੱਕ ਸ਼ਮੂਲੀਅਤ ਵਾਲੇ ਇਮੀਗ੍ਰੇਸ਼ਨ ਸਿਸਟਮ ਦੀ ਮਹੱਤਤਾ ਨੂੰ ਦਰਸਾਉਂਦੀ ਹੈ
PM 7:00 ਵਜੇ[ ਰਿਪੋਰਟ ] 2022 ਦੌਰਾਨ ਤਿੰਨ ਲੱਖ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਕੈਨੇਡੀਅਨ ਨਾਗਰਿਕਤਾ [ ਰਿਪੋਰਟ ] 2022 ਦੌਰਾਨ ਤਿੰਨ ਲੱਖ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਕੈਨੇਡੀਅਨ ਨਾਗਰਿਕਤਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਮਨਾਇਆ ਜਾ ਰਿਹਾ ਹੈ ਸਿਟੀਜ਼ਨਸ਼ਿਪ ਹਫ਼ਤਾ
PM 5:37 ਵਜੇਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ ਡੇਵਿਡ ਜੌਨਸਟਨ ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ ਡੇਵਿਡ ਜੌਨਸਟਨ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸਾਬਕਾ ਗਵਰਨਰ ਜਨਰਲ ਨੇ ਦੋ ਮਹੀਨਿਆਂ ਦੀ ਜਾਂਚ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਹੈ
PM 2:49 ਵਜੇਏਸ਼ੀਅਨ ਹੈਰੀਟੇਜ ਮੰਥ: ਦੋ ਸੱਭਿਆਚਾਰਾਂ ਵਿਚਕਾਰ ਹੋਣ ਦੇ ਲਾਭ ਅਤੇ ਚੁਣੌਤੀਆਂ ਏਸ਼ੀਅਨ ਹੈਰੀਟੇਜ ਮੰਥ: ਦੋ ਸੱਭਿਆਚਾਰਾਂ ਵਿਚਕਾਰ ਹੋਣ ਦੇ ਲਾਭ ਅਤੇ ਚੁਣੌਤੀਆਂ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਦੋ ਕੋਰੀਅਨ ਕੈਨੇਡੀਅਨ ਕਲਾਕਾਰਾਂ ਨੇ ਸਾਂਝੇ ਕੀਤੇ ਆਪਣੇ ਤਜਰਬੇ