PM 7:19 ਵਜੇਵਿਨੀਪੈਗ ਵਿੱਚ ਪੁਲ ਤੋਂ ਡਿੱਗਣ ਕਰਕੇ 16 ਸਕੂਲੀ ਵਿਦਿਆਰਥੀ ਜ਼ਖਮੀ ਵਿਨੀਪੈਗ ਵਿੱਚ ਪੁਲ ਤੋਂ ਡਿੱਗਣ ਕਰਕੇ 16 ਸਕੂਲੀ ਵਿਦਿਆਰਥੀ ਜ਼ਖਮੀ. ਛਾਪਣ ਦੀ ਮਿਤੀ: 44 ਮਿੰਟ ਪਹਿਲਾਂ. ਫ਼ੀਲਡ ਟ੍ਰਿਪ 'ਤੇ ਸਨ ਵਿਦਿਆਰਥੀ
PM 5:34 ਵਜੇਸਿਗਰੇਟ ’ਤੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਪਹਿਲਾ ਦੇਸ਼ ਬਣੇਗਾ ਕੈਨੇਡਾ ਸਿਗਰੇਟ ’ਤੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਪਹਿਲਾ ਦੇਸ਼ ਬਣੇਗਾ ਕੈਨੇਡਾ. ਛਾਪਣ ਦੀ ਮਿਤੀ: 2 ਘੰਟੇ ਪਹਿਲਾਂ. 31 ਮਈ ਹੁੰਦਾ ਹੈ ਤੰਬਾਕੂ ਵਿਰੋਧੀ ਦਿਵਸ
PM 4:15 ਵਜੇਫ਼ਰਜ਼ੀ ਦਾਖ਼ਲਾ ਪੱਤਰ ਦੇ ਮਾਮਲੇ ਵਿੱਚ ਡਿਪੋਰਟੇਸ਼ਨ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਫ਼ਰਜ਼ੀ ਦਾਖ਼ਲਾ ਪੱਤਰ ਦੇ ਮਾਮਲੇ ਵਿੱਚ ਡਿਪੋਰਟੇਸ਼ਨ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ. ਛਾਪਣ ਦੀ ਮਿਤੀ: 4 ਘੰਟੇ ਪਹਿਲਾਂ. ਕੈਨੇਡਾ ਬੌਰਡਰ ਸਰਵਿਸ ਏਜੰਸੀ ਕਰਦੀ ਹੈ ਡਿਪੋਰਟ
PM 2:21 ਵਜੇਨੋਵਾ ਸਕੋਸ਼ੀਆ ਵਿੱਚ ਅੱਗ ਦੇ ਮੱਦੇਨਜ਼ਰ ਜੰਗਲਾਂ ਵਿੱਚ ਯਾਤਰਾ ਅਤੇ ਹੋਰ ਗਤੀਵਿਧੀਆਂ ’ਤੇ ਪਾਬੰਦੀ ਲਾਗੂ ਨੋਵਾ ਸਕੋਸ਼ੀਆ ਵਿੱਚ ਅੱਗ ਦੇ ਮੱਦੇਨਜ਼ਰ ਜੰਗਲਾਂ ਵਿੱਚ ਯਾਤਰਾ ਅਤੇ ਹੋਰ ਗਤੀਵਿਧੀਆਂ ’ਤੇ ਪਾਬੰਦੀ ਲਾਗੂ. ਛਾਪਣ ਦੀ ਮਿਤੀ: 6 ਘੰਟੇ ਪਹਿਲਾਂ. ਪ੍ਰੀਮੀਅਰ ਵੱਲੋਂ ਸੂਬਾ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ
PM 7:15 ਵਜੇਏਅਰ ਕੈਨੇਡਾ ਦੋਵਾਂ ਅਧਿਕਾਰਤ ਭਾਸ਼ਾਵਾਂ ਵਿਚ ਮੁਕੰਮਲ ਸੇਵਾਵਾਂ ਪ੍ਰਦਾਨ ਕਰਨ ਵਿਚ ਅਸਫਲ: ਰਿਪੋਰਟ ਏਅਰ ਕੈਨੇਡਾ ਦੋਵਾਂ ਅਧਿਕਾਰਤ ਭਾਸ਼ਾਵਾਂ ਵਿਚ ਮੁਕੰਮਲ ਸੇਵਾਵਾਂ ਪ੍ਰਦਾਨ ਕਰਨ ਵਿਚ ਅਸਫਲ: ਰਿਪੋਰਟ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਫ਼੍ਰੈਂਚ ਭਾਸ਼ਾ ਵਾਲਾ ਲੋਕਾਂ ਲਈ ਜ਼ਿਆਦਾ ਦਿੱਕਤ
PM 5:34 ਵਜੇਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ, ਤਕਨੀਕੀ ਮਾਹਰਾਂ ਦੀ ਚਿਤਾਵਨੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ, ਤਕਨੀਕੀ ਮਾਹਰਾਂ ਦੀ ਚਿਤਾਵਨੀ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਮਾਹਰਾਂ ਅਨੁਸਾਰ ਏਆਈ ਨੂੰ ਮਹਾਮਾਂਰੀ ਅਤੇ ਪ੍ਰਮਾਣੂ ਯੁੱਧ ਵਰਗੇ ਜੋਖਮਾਂ ਵਾਂਗ ਦੇਖਣਾ ਚਾਹੀਦਾ ਹੈ
PM 3:21 ਵਜੇਕੈਨੇਡਾ ਦੁਆਰਾ ਚੀਨੀ ਪਰਵਾਸ ‘ਤੇ ਰੋਕ ਲਾਉਣ ਵਾਲਾ ਕਾਨੂੰਨ ‘ਇਤਿਹਾਸਕ ਮਹੱਤਵ ਵਾਲੀ ਘਟਨਾ’ ਵੱਜੋਂ ਮਨੋਨੀਤ ਕੈਨੇਡਾ ਦੁਆਰਾ ਚੀਨੀ ਪਰਵਾਸ ‘ਤੇ ਰੋਕ ਲਾਉਣ ਵਾਲਾ ਕਾਨੂੰਨ ‘ਇਤਿਹਾਸਕ ਮਹੱਤਵ ਵਾਲੀ ਘਟਨਾ’ ਵੱਜੋਂ ਮਨੋਨੀਤ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਨਸਲਵਾਦੀ ਚੀਨੀ ਇਮੀਗ੍ਰੇਸ਼ਨ ਐਕਟ ਦੀ 100ਵੀਂ ਵਰ੍ਹੇਗੰਢ
PM 1:53 ਵਜੇਐਲਰਬਟਾ ਦੀ ਸੱਤਾ ਵਿਚ ਇੱਕ ਵਾਰੀ ਫ਼ਿਰ ਯੂਸੀਪੀ ਸਰਕਾਰ, ਡੇਨੀਅਲ ਸਮਿੱਥ ਦੁਬਾਰਾ ਬਣਨਗੇ ਪ੍ਰੀਮੀਅਰ ਐਲਰਬਟਾ ਦੀ ਸੱਤਾ ਵਿਚ ਇੱਕ ਵਾਰੀ ਫ਼ਿਰ ਯੂਸੀਪੀ ਸਰਕਾਰ, ਡੇਨੀਅਲ ਸਮਿੱਥ ਦੁਬਾਰਾ ਬਣਨਗੇ ਪ੍ਰੀਮੀਅਰ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ
PM 8:01 ਵਜੇਫ਼ਰਜ਼ੀ ਦਾਖ਼ਲਾ ਪੱਤਰ ਮਾਮਲਾ: ਅਦਾਲਤ ਨੇ ਆਰਜ਼ੀ ਤੌਰ ‘ਤੇ ਕਰਮਜੀਤ ਕੌਰ ਦੀ ਡਿਪੋਰਟੇਸ਼ਨ ਰੋਕੀ ਫ਼ਰਜ਼ੀ ਦਾਖ਼ਲਾ ਪੱਤਰ ਮਾਮਲਾ: ਅਦਾਲਤ ਨੇ ਆਰਜ਼ੀ ਤੌਰ ‘ਤੇ ਕਰਮਜੀਤ ਕੌਰ ਦੀ ਡਿਪੋਰਟੇਸ਼ਨ ਰੋਕੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਨਿਆਂਇਕ ਸਮੀਖਿਆ ਦੇ ਨਤੀਜੇ ਤੱਕ ਕੈਨੇਡਾ ਵਿਚ ਰਹਿਣ ਦੀ ਆਗਿਆ ਮਿਲੀ
PM 6:16 ਵਜੇ[ ਰਿਪੋਰਟ ] ਕੰਜ਼ਰਵੇਟਿਵ ਐਮ ਪੀ ਵੱਲੋਂ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਮੁਲਤਵੀ ਕਰਨ ਦੀ ਮੰਗ [ ਰਿਪੋਰਟ ] ਕੰਜ਼ਰਵੇਟਿਵ ਐਮ ਪੀ ਵੱਲੋਂ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਮੁਲਤਵੀ ਕਰਨ ਦੀ ਮੰਗ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਜਾਅਲੀ ਐਡਮਿਸ਼ਨ ਲੈਟਰ ਦਾ ਹੈ ਮਾਮਲਾ , ਧਿਆਨ ਦੋਸ਼ੀਆਂ ਨੂੰ ਫ਼ੜਨ ਵੱਲ : ਇਮੀਗ੍ਰੇਸ਼ਨ ਮਨਿਸਟਰ
PM 5:17 ਵਜੇਏਸ਼ੀਅਨ ਹੈਰੀਟੇਜ ਮੰਥ: ਤੁਸੀਂ ਆਪਣਾ ਸੱਭਿਆਚਾਰ ਕਿਵੇਂ ਸੰਭਾਲਦੇ ਹੋ ਏਸ਼ੀਅਨ ਹੈਰੀਟੇਜ ਮੰਥ: ਤੁਸੀਂ ਆਪਣਾ ਸੱਭਿਆਚਾਰ ਕਿਵੇਂ ਸੰਭਾਲਦੇ ਹੋ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਸੀਬੀਸੀ ਕਿਊਬੈਕ ਦੀ ਇਸ ਸੀਰੀਜ਼ ਵਿਚ ਏਸ਼ੀਆਈ ਕੈਨੇਡੀਅਨਜ਼ ਨਾਲ ਸਪੱਸ਼ਟ ਗੱਲਬਾਤ ਸ਼ਾਮਲ ਹੈ
PM 2:57 ਵਜੇਹੈਲੀਫ਼ੈਕਸ ਇਲਾਕੇ ‘ਚ ਜੰਗਲੀ ਅੱਗ ਹੋਈ ਬੇਕਾਬੂ, ਹਜ਼ਾਰਾਂ ਘਰਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਹੈਲੀਫ਼ੈਕਸ ਇਲਾਕੇ ‘ਚ ਜੰਗਲੀ ਅੱਗ ਹੋਈ ਬੇਕਾਬੂ, ਹਜ਼ਾਰਾਂ ਘਰਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਮਿਉਂਸਿਪਲ ਅਧਿਕਾਰੀਆਂ ਦੀ ਸਲਾਹ ਤੋਂ ਪਹਿਲਾਂ ਰੈਜ਼ੀਡੈਂਟਸ ਨੂੰ ਘਰ ਵਾਪਸ ਆਉਣ ਦੀ ਇਜਾਜ਼ਤ ਨਹੀਂ
PM 1:51 ਵਜੇਸਸਕੈਚਵਨ ਵਿਚ ‘ਵਿਸ਼ੇਸ਼ ਮੌਕਿਆਂ’ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਮਿਲੀ ਹੈਲਮੇਟ ਨਿਯਮਾਂ ਤੋਂ ਛੋਟ ਸਸਕੈਚਵਨ ਵਿਚ ‘ਵਿਸ਼ੇਸ਼ ਮੌਕਿਆਂ’ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਮਿਲੀ ਹੈਲਮੇਟ ਨਿਯਮਾਂ ਤੋਂ ਛੋਟ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਬੀਸੀ, ਓਨਟੇਰਿਓ ਅਤੇ ਐਲਬਰਟਾ ਵਿਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਮਲੇਟ ਪਾਉਣ ਤੋਂ ਪੱਕੀ ਛੋਟ ਮਿਲੀ ਹੋਈ ਹੈ
PM 7:00 ਵਜੇਕੁਝ ਇਮੀਗ੍ਰੇਸ਼ਨ ਨਿਯਮਾਂ ‘ਚ ਛੋਟ ਮਿਲਣ ਤੋਂ ਬਾਅਦ ਲੁਲੁਲੈਮਨ ਨੇ ਕੀਤਾ 2,600 ਨਵੀਆਂ ਨੌਕਰੀਆਂ ਦਾ ਵਾਅਦਾ ਕੁਝ ਇਮੀਗ੍ਰੇਸ਼ਨ ਨਿਯਮਾਂ ‘ਚ ਛੋਟ ਮਿਲਣ ਤੋਂ ਬਾਅਦ ਲੁਲੁਲੈਮਨ ਨੇ ਕੀਤਾ 2,600 ਨਵੀਆਂ ਨੌਕਰੀਆਂ ਦਾ ਵਾਅਦਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਕੰਪਨੀ ਵੈਨਕੂਵਰ ਵਿੱਖੇ ਆਪਣੇ ਹੈੱਡਕੁਆਰਟਰ ਦਾ ਵੀ ਵਿਸਤਾਰ ਕਰੇਗੀ
PM 5:57 ਵਜੇਵੈਨਕੂਵਰ ਸਿਟੀ ਵੱਲੋਂ ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼ ਵੈਨਕੂਵਰ ਸਿਟੀ ਵੱਲੋਂ ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਵੈਸਟ ਸੈਕੰਡ ਐਵੇਨਿਊ ਸਟ੍ਰੀਟ ਵੀ ਵਿਚਾਰ ਅਧੀਨ
PM 5:37 ਵਜੇਮੈਨੀਟੋਬਾ ਦੇ ਵਕੀਲਾਂ ਲਈ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਹੋਵੇਗੀ ਲਾਜ਼ਮੀ ਮੈਨੀਟੋਬਾ ਦੇ ਵਕੀਲਾਂ ਲਈ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਹੋਵੇਗੀ ਲਾਜ਼ਮੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਲੌਅ ਸੁਸਾਇਟੀ ਅਨੁਸਾਰ ਇਹ ਕਦਮ ਮੂਲਨਿਵਾਸੀਆਂ ਨਾਲ ਸੁਲ੍ਹਾ ਦੇ ਸਿਲਸਿਲੇ ਨੂੰ ਅੱਗੇ ਤੋਰੇਗਾ
PM 3:58 ਵਜੇਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਹਨ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਹਨ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. 87 ਸੀਟਾਂ 'ਤੇ ਚੋਣਾਂ 29 ਮਈ ਨੂੰ , 27 ਲੱਖ ਤੋਂ ਵਧੇਰੇ ਵੋਟਰ ਕਰਨਗੇ ਫ਼ੈਸਲਾ
PM 1:50 ਵਜੇਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਪਾਲਰੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਗੇ ਡੇਵਿਡ ਜੌਨਸਟਨ ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਪਾਲਰੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਗੇ ਡੇਵਿਡ ਜੌਨਸਟਨ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਵਿਰੋਧੀਆਂ ਦੀ ਮੰਗ ਤੋਂ ਕਿਤੇ ਪਹਿਲਾਂ ਜੌਨਸਟਨ ਨੇ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ