PM 7:03 ਵਜੇਅਮਰੀਕੀ ਸ਼ਹਿਰ ਨੈਸ਼ਵਿਲ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ, ਘੱਟੋ ਘੱਟ 3 ਬੱਚਿਆਂ ਅਤੇ 3 ਬਾਲਗ਼ਾਂ ਦੀ ਮੌਤ ਅਮਰੀਕੀ ਸ਼ਹਿਰ ਨੈਸ਼ਵਿਲ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ, ਘੱਟੋ ਘੱਟ 3 ਬੱਚਿਆਂ ਅਤੇ 3 ਬਾਲਗ਼ਾਂ ਦੀ ਮੌਤ. ਛਾਪਣ ਦੀ ਮਿਤੀ: 10 ਘੰਟੇ ਪਹਿਲਾਂ. ਸ਼ੱਕੀ ਹਮਲਾਵਰ ਦੀ ਵੀ ਮੌਤ
PM 5:19 ਵਜੇਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ ਐਮਪੀ ਹੈਨ ਡੌਂਗ ਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ ਐਮਪੀ ਹੈਨ ਡੌਂਗ. ਛਾਪਣ ਦੀ ਮਿਤੀ: 12 ਘੰਟੇ ਪਹਿਲਾਂ. ਗਲੋਬਲ ਨੇ ਆਪਣੀ ਖ਼ਬਰ ਵਿਚ ਦੋਸ਼ ਲਾਏ ਸਨ ਕਿ ਡੌਂਗ ਨੇ ਚੀਨੀ ਕਾਂਸੁਲੇਟ ਨੂੰ ਦੋਵੇਂ ਮਾਈਕਲਜ਼ ਦੀ ਰਿਹਾਈ ਵਿਚ ਦੇਰ ਕਰਨ ਲਈ ਆਖਿਆ ਸੀ
PM 4:29 ਵਜੇ[ ਰਿਪੋਰਟ ] ਬਰੈਂਡਨ ਸ਼ਹਿਰ ਵੱਲੋਂ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਕੁਝ ਨਵੀਆਂ ਅਰਜ਼ੀਆਂ ’ਤੇ ਆਰਜ਼ੀ ਰੋਕ [ ਰਿਪੋਰਟ ] ਬਰੈਂਡਨ ਸ਼ਹਿਰ ਵੱਲੋਂ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਕੁਝ ਨਵੀਆਂ ਅਰਜ਼ੀਆਂ ’ਤੇ ਆਰਜ਼ੀ ਰੋਕ. ਛਾਪਣ ਦੀ ਮਿਤੀ: 13 ਘੰਟੇ ਪਹਿਲਾਂ. ਕੁਝ ਪੇਂਡੂ ਇਲਾਕਿਆਂ ਵਿੱਚ ਚਲਦਾ ਹੈ ਪ੍ਰੋਗਰਾਮ
PM 2:58 ਵਜੇਕੈਨੇਡਾ ‘ਚ ਇਜ਼ਰਾਇਲ ਦੇ ਡਿਪਲੋਮੈਟ ਵੀ ਨੇਤਨਯਾਹੂ ਦੇ ਨਿਆਂਇਕ ਸੁਧਾਰਾਂ ਖ਼ਿਲਾਫ਼ ਹੜਤਾਲ ਚ ਸ਼ਾਮਲ ਕੈਨੇਡਾ ‘ਚ ਇਜ਼ਰਾਇਲ ਦੇ ਡਿਪਲੋਮੈਟ ਵੀ ਨੇਤਨਯਾਹੂ ਦੇ ਨਿਆਂਇਕ ਸੁਧਾਰਾਂ ਖ਼ਿਲਾਫ਼ ਹੜਤਾਲ ਚ ਸ਼ਾਮਲ. ਛਾਪਣ ਦੀ ਮਿਤੀ: 14 ਘੰਟੇ ਪਹਿਲਾਂ. ਇਜ਼ਰਾਇਲ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਵੱਲੋਂ ਸੋਮਵਾਰ ਨੂੰ ਵਿਆਪਕ ਹੜਤਾਲ ਕੀਤੀ ਗਈ ਹੈ
PM 1:55 ਵਜੇਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ … ਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ. ਛਾਪਣ ਦੀ ਮਿਤੀ: 15 ਘੰਟੇ ਪਹਿਲਾਂ. ਮਨੋਜ ਭੰਗੂ ਨੂੰ ਉਸ ਦੇ ਦੋ ਸਾਥੀਆਂ ਨੇ ਪੰਜਾਬੀ ਵਿਚ ਜਾਤੀ ਸੂਚਕ ਸ਼ਬਦ ਬੋਲੇ ਸਨ
PM 8:41 ਵਜੇਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਭੇਜਣ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਵੀਂ ਸਹਿਮਤੀ ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਭੇਜਣ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਵੀਂ ਸਹਿਮਤੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਜੋਅ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਹੋਇਆ ਐਲਾਨ
PM 7:06 ਵਜੇਹੇਤੀ ਦੀ ਪੁਲਿਸ ਨੂੰ $100 ਮਿਲੀਅਨ ਦੀ ਮਦਦ ਦਾ ਐਲਾਨ ਕਰੇਗੀ ਲਿਬਰਲ ਸਰਕਾਰ: ਸੂਤਰ ਹੇਤੀ ਦੀ ਪੁਲਿਸ ਨੂੰ $100 ਮਿਲੀਅਨ ਦੀ ਮਦਦ ਦਾ ਐਲਾਨ ਕਰੇਗੀ ਲਿਬਰਲ ਸਰਕਾਰ: ਸੂਤਰ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਹੇਤੀ ਵਿਚ ਬੇਕਾਬੂ ਹਿੰਸਕ ਹਾਲਾਤ ਤੋਂ ਸੰਯੁਕਤ ਰਾਸ਼ਟਰ ਚਿੰਤਤ
PM 4:13 ਵਜੇ[ ਰਿਪੋਰਟ ] ਹਫ਼ਤੇ ਦੇ ਵਕਫ਼ੇ ’ਚ ਐਕਸਪ੍ਰੈਸ ਐਂਟਰੀ ਦਾ ਦੂਜਾ ਵੱਡਾ ਡਰਾਅ ਨਿਕਲਣ ਨਾਲ ਬਿਨੈਕਾਰ ਖੁਸ਼ [ ਰਿਪੋਰਟ ] ਹਫ਼ਤੇ ਦੇ ਵਕਫ਼ੇ ’ਚ ਐਕਸਪ੍ਰੈਸ ਐਂਟਰੀ ਦਾ ਦੂਜਾ ਵੱਡਾ ਡਰਾਅ ਨਿਕਲਣ ਨਾਲ ਬਿਨੈਕਾਰ ਖੁਸ਼. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਲਗਾਤਾਰ ਦੂਜੀ ਵਾਰ 7000 ਬਿਨੈਕਾਰਾਂ ਨੂੰ ਭੇਜੇ ਇਨਵੀਟੇਸ਼ਨ
PM 2:47 ਵਜੇਮਹਾਰਾਣੀ ਐਲੀਜ਼ਾਬੈਥ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਟ੍ਰੂਡੋ $6,000 ਦੇ ਹੋਟਲ ਕਮਰੇ ਵਿਚ ਠਹਿਰੇ ਮਹਾਰਾਣੀ ਐਲੀਜ਼ਾਬੈਥ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਟ੍ਰੂਡੋ $6,000 ਦੇ ਹੋਟਲ ਕਮਰੇ ਵਿਚ ਠਹਿਰੇ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਪੀਐਮਓ ਨੇ ਕਿਹਾ ਕਿ ਮਹਾਰਾਣੀ ਦੇ ਸੰਸਕਾਰ ਆਯੋਜਨ ਦੇ ਮੱਦੇਨਜ਼ਰ ਹੋਟਲ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਸਨ
PM 1:43 ਵਜੇਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅੱਜ ਟ੍ਰੂਡੋ ਨਾਲ ਮੁਲਾਕਾਤ ਅਤੇ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅੱਜ ਟ੍ਰੂਡੋ ਨਾਲ ਮੁਲਾਕਾਤ ਅਤੇ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਵੀਰਵਾਰ ਸ਼ਾਮ ਨੂੰ ਬਾਈਡਨ ਔਟਵਾ ਪਹੁੰਚੇ ਹਨ
PM 6:22 ਵਜੇਰੌਕਸਮ ਰੋਡ ਨੂੰ ਬੰਦ ਕਰਨ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤਾ: ਸੂਤਰ ਰੌਕਸਮ ਰੋਡ ਨੂੰ ਬੰਦ ਕਰਨ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤਾ: ਸੂਤਰ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਇਸ ਗ਼ੈਰ-ਨਿਯਮਿਤ ਸਰਹੱਦੀ ਲਾਂਘੇ ਰਾਹੀਂ ਵੱਡੀ ਗਿਣਤੀ ਵਿਚ ਪਨਾਹਗੀਰਾਂ ਦਾ ਕੈਨੇਡਾ ਆਉਣਾ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਦਾ ਮੁੱਦਾ ਹੈ
PM 4:46 ਵਜੇਪ੍ਰਧਾਨ ਮੰਤਰੀ ਮੋਦੀ ਦੀ ਮਾਣਹਾਨੀ ਦੇ ਮਾਮਲੇ ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਪ੍ਰਧਾਨ ਮੰਤਰੀ ਮੋਦੀ ਦੀ ਮਾਣਹਾਨੀ ਦੇ ਮਾਮਲੇ ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਰਾਹੁਲ ਨੂੰ ਜ਼ਮਾਨਤ ਮਿਲੀ, ਸਜ਼ਾ ‘ਤੇ 30 ਦਿਨ ਲਈ ਰੋਕ, ਪਰ ਉਹ 2024 ਦੀਆਂ ਚੋਣਾਂ ਲਈ ਅਯੋਗ ਹੋ ਸਕਦੇ ਹਨ
PM 3:18 ਵਜੇ2022 ਦੌਰਾਨ ਕੈਨੇਡਾ ਦੀ ਆਬਾਦੀ ਵਿਚ ਹੋਇਆ 1 ਮਿਲੀਅਨ ਵਾਧਾ: ਸਟੈਟਿਸਟਿਕਸ ਕੈਨੇਡਾ 2022 ਦੌਰਾਨ ਕੈਨੇਡਾ ਦੀ ਆਬਾਦੀ ਵਿਚ ਹੋਇਆ 1 ਮਿਲੀਅਨ ਵਾਧਾ: ਸਟੈਟਿਸਟਿਕਸ ਕੈਨੇਡਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਅੰਤਰਰਾਸ਼ਟਰੀ ਪਰਵਾਸ ਨੇ ਪਾਇਆ ਵੱਡਾ ਯੋਗਦਾਨ
PM 2:15 ਵਜੇਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਚਲਦਿਆਂ ਐਮਪੀ ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਚਲਦਿਆਂ ਐਮਪੀ ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸੁਤੰਤਰ ਐਮਪੀ ਵੱਜੋਂ ਪਾਰਲੀਮੈਂਟ ਵਿਚ ਬੈਠਣਗੇ
PM 6:25 ਵਜੇਕੈਨੇਡਾ ਨੇ ਜੰਗ ਤੋਂ ਹਿਜਰਤ ਕਰ ਰਹੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਵਧਾਇਆ ਕੈਨੇਡਾ ਨੇ ਜੰਗ ਤੋਂ ਹਿਜਰਤ ਕਰ ਰਹੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਵਧਾਇਆ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਪਿਛਲੇ ਇੱਕ ਸਾਲ ਵਿਚ ਕਰੀਬ 1 ਮਿਲੀਅਨ ਯੂਕਰੇਨੀ ਇਸ ਪ੍ਰੋਗਰਾਮ ਵਿਚ ਅਪਲਾਈ ਕਰ ਚੁੱਕੇ ਹਨ
PM 5:34 ਵਜੇਓਨਟੇਰਿਓ ਦੀ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਨੇ ਲਿਆ ਟੋਰੌਂਟੋ ਦੇ ਮੇਅਰ ਦੀ ਚੋਣ ਲੜ੍ਹਨ ਦਾ ਫ਼ੈਸਲਾ ਓਨਟੇਰਿਓ ਦੀ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਨੇ ਲਿਆ ਟੋਰੌਂਟੋ ਦੇ ਮੇਅਰ ਦੀ ਚੋਣ ਲੜ੍ਹਨ ਦਾ ਫ਼ੈਸਲਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸੂਬਾਈ ਸੀਟ ਤੋਂ ਅਸਤੀਫ਼ੇ ਦੀ ਯੋਜਨਾ
PM 3:21 ਵਜੇਜਾਅਲੀ ਕੋਵਿਡ-19 ਵੈਕਸੀਨੇਸ਼ਨ ਪ੍ਰਮਾਣ ਬਣਾਉਣ ਕਰਕੇ ਬੀਸੀ ਦਾ ਇੱਕ ਫ਼ਾਰਮਾਸਿਸਟ 30 ਦਿਨਾਂ ਲਈ ਸਸਪੈਂਡ ਜਾਅਲੀ ਕੋਵਿਡ-19 ਵੈਕਸੀਨੇਸ਼ਨ ਪ੍ਰਮਾਣ ਬਣਾਉਣ ਕਰਕੇ ਬੀਸੀ ਦਾ ਇੱਕ ਫ਼ਾਰਮਾਸਿਸਟ 30 ਦਿਨਾਂ ਲਈ ਸਸਪੈਂਡ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਆਫ਼ਤਾਬ ਅਹਿਮਦ ਨੇ ਵੈਕਸੀਨ ਰਿਕਾਰਡਾਂ ਵਿਚ ਝੂਠੀ ਜਾਣਕਾਰੀ ਦਰਜ ਕਰਕੇ ਵੈਕਸੀਨ ਪਾਸਪੋਰਟ ਪ੍ਰਾਪਤ ਕੀਤਾ ਸੀ
PM 2:02 ਵਜੇਔਟਵਾ ਰੇਲਵੇ ਸਟੇਸ਼ਨ ‘ਤੇ ਇਕ ਸੁਰੱਖਿਆ ਗਾਰਡ ਨੇ ਇੱਕ ਮੁਸਲਿਮ ਵਿਅਕਤੀ ਨੂੰ ਨਮਾਜ਼ ਪੜ੍ਹਨ ‘ਤੇ ਟੋਕਿਆ ਔਟਵਾ ਰੇਲਵੇ ਸਟੇਸ਼ਨ ‘ਤੇ ਇਕ ਸੁਰੱਖਿਆ ਗਾਰਡ ਨੇ ਇੱਕ ਮੁਸਲਿਮ ਵਿਅਕਤੀ ਨੂੰ ਨਮਾਜ਼ ਪੜ੍ਹਨ ‘ਤੇ ਟੋਕਿਆ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. VIA ਰੇਲ ਨੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫ਼ੀ